Translating:Statistics/pa
Appearance
ਇਹ translatewiki.net ਬਾਰੇ ਜਾਣਕਾਰੀ ਅਤੇ ਅੰਕੜਿਆਂ ਦੇ ਕੜੀਆਂ ਦਾ ਇਕੱਠ ਹੈ।
ਅੰਕੜਿਆਂ ਦੇ ਮੁਢਲੇ ਸਰੋਤ ਤਰਜਮੇ ਦੇ ਵਿਸਤਾਰ ਵਿੱਚ ਤਿੰਨ ਵਿਸ਼ੇਸ਼ ਵਰਕੇਆਂ ਵੱਲੋਂ ਪ੍ਰਦਾਨ ਕੀਤੇ ਗਏ ਹਨ:
- Completion percentages for languages at Special:LanguageStats and for projects Special:MessageGroupStats,
- Special:TranslationStats is a versatile graph generator for edits, active translators or new users. It is often embedded in various pages mentioned below.
ਭਾਸ਼ਾਵਾਂ ਬਾਰੇ ਅੰਕੜੇ
- ਸਮਰਥਿਤ ਭਾਸ਼ਾਵਾਂ ਦੀ ਸੂਚੀ, ਹਰੇਕ ਭਾਸ਼ਾ ਲਈ ਤਰਜਮੇਕਾਰਾਂ ਦੇ ਨਾਵਾਂ ਦੇ ਨਾਲ।
- ਭਾਸ਼ਾ ਪਰਿਵਾਰਾਂ ਵੱਲੋਂ ਪ੍ਰਬੰਧਿਤ ਸਹਿਯੋਗੀ ਭਾਸ਼ਾਵਾਂ ਦੀ ਸੂਚੀ।
- ਇੱਕ ਭਾਸ਼ਾ ਲਈ ਸਾਰੇ ਤਰਜਮਾ ਸਮੂਹਾਂ ਦੀ ਤਰਜਮਾ ਸਥਿਤੀ।
ਪੋਰਟਲ ਪੰਨਿਆਂ 'ਤੇ ਸਾਡੇ ਕੋਲ ਹੈ:
- ਤਰਜਮੇਕਾਰਾਂ ਦੀ ਸੂਚੀ।
- ਉਸ ਭਾਸ਼ਾ ਨੂੰ ਬੋਲਣ ਵਾਲੇ ਤਰਜਮੇਕਾਰਾਂ ਦਾ ਨਕਸ਼ਾ।
- ਤਾਜ਼ਾ ਤਰਜਮੇ ਅਤੇ ਸਮੀਖਿਆ ਗਤੀਵਿਧੀ ਦਾ ਖ਼ਾਕਾ।
- ਉਸ ਭਾਸ਼ਾ ਵਿੱਚ ਹਾਲ ਹੀ ਦੇ ਤਰਜਮੇ ਦੇਖਣ ਲਈ ਕੜੀ।
- ਉਸ ਭਾਸ਼ਾ ਅਤੇ ਤਰਜਮੇਕਾਰਾਂ ਦੇ ਸਰੋਤਾਂ ਬਾਰੇ ਹੋਰ ਜਾਣਕਾਰੀ।
ਫਾਟਕ ਸਫ਼ਿਆਂ ਦੀ ਸੂਚੀ ਲਈ ਸ਼੍ਰੇਣੀ ਦੀਆਂ ਭਾਸ਼ਾਵਾਂ ਵੇਖੋ।
ਪ੍ਰੋਜੈਕਟਾਂ ਬਾਰੇ ਅੰਕੜੇ
Project translation statistics are updated real time at Special:MessageGroupStats. On that page you can see the completion percentage of translations into each language for a chosen project. On each project page you can find:
- Link to view recent translations for that project.
- Completion percentage statistics for past product releases (if applicable).
- Completion percentage for any day in the history.
- Graphs of recent translation and review activity.
- Map of translators who have translated that project and provided their location.
ਪ੍ਰੋਜੈਕਟ ਸਫ਼ਿਆਂ ਦੀ ਸੂਚੀ ਲਈ ਪ੍ਰੋਜੈਕਟ ਸੂਚੀ, ਜਾਂ ਸਮਰਥਿਤ ਪ੍ਰੋਜੈਕਟਾਂ ਦੀ ਸ਼੍ਰੇਣੀ ਵੇਖੋ।
ਵਰਤੋਂਕਾਰਾਂ ਬਾਰੇ ਅੰਕੜੇ
translatewiki.net ਬਾਰੇ ਅੰਕੜੇ
- translatewiki.net. ਉੱਤੇ ਸਫ਼ਿਆਂ, ਸੋਧਾਂ ਅਤੇ ਵਰਤੋਂਕਾਰਾਂ ਦੇ ਮੁੱਢਲੇ ਅੰਕੜੇ
- ਵਰਤੇ ਗਏ ਸਾਫਟਵੇਅਰ ਬਾਰੇ ਜਾਣਕਾਰੀ translatewiki.net ਨੂੰ ਤਾਕਤ ਦੇਣ ਲਈ, ਮੌਜੂਦਾ ਸਾਫਟਵੇਅਰ ਸੰਸਕਰਣਾਂ, ਉਤਾਰਾ-ਅਧਿਕਾਰ, ਅਤੇ ਸਥਾਪਿਤ ਵਾਧੇ ਬਾਰੇ ਜਾਣਕਾਰੀ ਸਮੇਤ।