Translating:MediaWiki/Basic glossary/pa
ਇਹ ਸਫ਼ਾ ਸਭ ਤੋਂ ਆਮ ਅਤੇ ਬੁਨਿਆਦੀ ਤਕਨੀਕੀ ਸ਼ਬਦਾਂ ਦੀ ਸੂਚੀ ਹੈ ਜੋ ਮੀਡੀਆਵਿਕੀ ਸਾਫਟਵੇਅਰ ਦੀ ਵਰਤੋਂ ਲਈ ਜ਼ਰੂਰੀ ਹਨ।
ਸੂਚੀ ਨੂੰ ਉਹਨਾਂ ਸਾਰੀਆਂ ਭਾਸ਼ਾਵਾਂ ਵਿੱਚ ਆਸਾਨੀ ਨਾਲ ਤਰਜਮਾ ਕਰਨ ਲਈ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਲੋਕ ਮੀਡੀਆਵਿਕੀ ਦੀ ਵਰਤੋਂ ਕਰ ਸਕਦੇ ਹਨ। ਇਹ ਸਾਰੇ ਮੀਡੀਆਵਿਕੀ ਸ਼ਬਦਾਂ ਦੀ ਇੱਕ ਸੰਪੂਰਨ ਸ਼ਬਦਾਵਲੀ ਨਹੀਂ ਹੋਣੀ ਚਾਹੀਦੀ, ਪਰ ਸਿਰਫ਼ ਉਹਨਾਂ ਵਿੱਚੋਂ ਜੋ ਸਾਰੀਆਂ ਭਾਸ਼ਾਵਾਂ ਲਈ ਸਭ ਤੋਂ ਜ਼ਰੂਰੀ ਹਨ, ਅਤੇ ਖਾਸ ਤੌਰ ਤੇ, ਸਭ ਤੋਂ ਮਹੱਤਵਪੂਰਨ ਦਾ ਤਰਜਮਾ ਕਰਕੇ ਇੱਕ ਨਵੀਂ ਭਾਸ਼ਾ ਵਿੱਚ ਮੀਡੀਆਵਿਕੀ ਦੇ ਢੁੱਕਵਾਂ ਬਣਨ ਨੂੰ ਸ਼ੁਰੂ ਕਰਨ ਲਈ। ਸੁਨੇਹੇ ("ਸਭ ਤੋਂ ਵੱਧ ਵਰਤੇ ਗਏ" ਵਜੋਂ ਵੀ ਜਾਣਿਆ ਜਾਂਦਾ ਹੈ)।
ਇਸ ਸੂਚੀ ਦਾ ਸਾਰੀਆਂ ਭਾਸ਼ਾਵਾਂ ਵਿੱਚ ਤਰਜਮਾ ਕੀਤਾ ਜਾਣਾ ਚਾਹੀਦਾ ਹੈ, ਜਿਸ ਵਿੱਚ ਉਹ ਵੀ ਸ਼ਾਮਲ ਹਨ ਜਿਨ੍ਹਾਂ ਵਿੱਚ ਮੀਡੀਆਵਿਕੀ ਦੀ ਪਹਿਲਾਂ ਹੀ ਇੱਕ ਚੰਗੀ ਤਰ੍ਹਾਂ ਸਥਾਪਤ ਸ਼ਬਦਾਵਲੀ ਹੈ।
ਇਸ ਵਿੱਚ ਮੀਡੀਆਵਿਕੀ ਵਿੱਚ ਖਾਸ ਅਰਥ ਰੱਖਣ ਵਾਲੇ ਦੋਵੇਂ ਸ਼ਬਦ ਸ਼ਾਮਲ ਹਨ, ਜਿਵੇਂ ਕਿ "ਸ਼੍ਰੇਣੀ" ਅਤੇ "ਫ਼ਰਮਾ", ਅਤੇ ਆਮ ਕੰਪਿਊਟਰ ਸ਼ਬਦ, ਜਿਵੇਂ ਕਿ "ਫਾਇਲ" ਅਤੇ "ਅੱਪਲੋਡ"। ਇਸ ਬਾਰੇ ਸਪੱਸ਼ਟੀਕਰਨ ਲਈ "ਇਸ ਸ਼ਬਦਾਵਲੀ ਬਾਰੇ ਹੋਰ ਜਾਣਕਾਰੀ" ਸਫ਼ਾ ਦੇਖੋ।
ਮੋਟੀ ਲਿਖਤ ਦੀ ਵਰਤੋਂ ਉਨ੍ਹਾਂ ਸ਼ਬਦਾਂ ਬਾਰੇ ਜਾਣਕਾਰੀ ਤੇ ਜ਼ੋਰ ਦੇਣ ਲਈ ਕੀਤੀ ਜਾਂਦੀ ਹੈ ਜਿਨ੍ਹਾਂ ਦਾ ਅਕਸਰ ਗਲਤ ਤਰਜਮਾ ਕੀਤਾ ਜਾਂਦਾ ਹੈ।
ਬਹੁਤ ਸਾਰੇ ਸ਼ਬਦਾਂ ਦੇ ਅੱਗੇ, ਛੋਟੇ-ਨਿਸ਼ਾਨ ਹਨ। ਇਹਨਾਂ ਛੋਟੇ-ਨਿਸ਼ਾਨਾਂ ਉੱਤੇ ਕਲਿੱਕ ਕਰਨ ਨਾਲ ਹੋਰ ਜਾਣਕਾਰੀ ਮਿਲ ਸਕਦੀ ਹੈ:
ਅੰਗਰੇਜ਼ੀ ਵਿਕੀਪੀਡੀਆ ਵਿੱਚ ਸੰਬੰਧਤ ਵਿਸ਼ਵਕੋਸ਼ ਲੇਖ ਦੀ ਇੱਕ ਕੜੀ ਜੋ ਸਵਾਲ ਵਿੱਚ ਚੀਜ਼ ਦਾ ਵਰਣਨ ਕਰਦਾ ਹੈ। ਹੋਰ ਭਾਸ਼ਾਵਾਂ ਵਿੱਚ ਲੇਖ ਲੱਭਣ ਲਈ ਇਸ ਲੇਖ ਦੇ ਅੰਤਰ-ਭਾਸ਼ਾਈ ਕੜੀ ਦੀ ਜਾਂਚ ਕਰੋ ਜੋ ਤੁਸੀਂ ਜਾਣਦੇ ਹੋ। | |
ਅੰਗਰੇਜ਼ੀ ਵਿਕਸ਼ਨਰੀ ਵਿੱਚ ਸੰਬੰਧਤ ਸਫ਼ੇ ਦੀ ਕੜੀ। ਪਰਿਭਾਸ਼ਾਵਾਂ ਨੂੰ ਧਿਆਨ ਨਾਲ ਪੜ੍ਹ ਕੇ ਯਕੀਨੀ ਬਣਾਓ ਅਤੇ ਉਹ ਚੁਣੋ ਜੋ ਤੁਹਾਡੇ ਲੋੜੀਂਦੇ ਅਰਥ ਦੇ ਸਭ ਤੋਂ ਨੇੜੇ ਹੈ। ਅੰਗਰੇਜ਼ੀ ਵਿਕਸ਼ਨਰੀ ਦੇ ਬਹੁਤ ਸਾਰੇ ਸ਼ਬਦਾਂ ਦਾ ਹੋਰ ਭਾਸ਼ਾਵਾਂ ਵਿੱਚ ਤਰਜਮਾ ਕੀਤਾ ਗਿਆ ਹੈ। ਉਹਨਾਂ ਨੂੰ ਦੇਖਣ ਲਈ, ਹੇਠਾਂ scroll (ਹੇਠਾਂ-ਉੱਤੇ) ਕਰੋ, "ਤਰਜਮਾ" ਸੂਚੀ ਲੱਭੋ, ਉਸ ਅਰਥ ਨਾਲ ਤਰਜਮਾ ਸੂਚੀ ਲੱਭੋ ਜਿਸ ਵਿੱਚ ਤੁਹਾਡੀ ਦਿਲਚਸਪੀ ਹੈ, ਅਤੇ ਆਪਣੀ ਭਾਸ਼ਾ ਲੱਭੋ। ਜੇ ਤੁਹਾਡੀ ਭਾਸ਼ਾ ਸੂਚੀਬੱਧ ਨਹੀਂ ਹੈ, ਤਾਂ ਵਿਕਸ਼ਨਰੀ ਵਿੱਚ ਤਰਜਮਾ ਸ਼ਾਮਲ ਕਰਨ ਬਾਰੇ ਵਿਚਾਰ ਕਰੋ। | |
mediawiki.org ਵੈੱਬਸਾਈਟ ਤੇ ਸਬੰਧਤ ਤਕਨੀਕੀ ਲਿਖਤ ਸਫ਼ੇ ਦੀ ਕੜੀ। |
ਸ਼ਬਦਾਵਲੀ ਨੂੰ ਅੰਗਰੇਜ਼ੀ ਸ਼ਬਦਾਂ ਮੁਤਾਬਕ ਵਰਣਮਾਲਾ ਵਿੱਚ ਕ੍ਰਮਬੱਧ ਕੀਤਾ ਗਿਆ ਹੈ।
A
- ਖਾਤਾ | ਅੰਗਰੇਜ਼ੀ: account
- ਇੱਕ ਵਰਤੋਂਕਾਰ ਖਾਤਾ; ਇੱਕ ਵਿਕੀ ਦੇ ਇੱਕ ਵਰਤੋਂਕਾਰ ਬਾਰੇ ਜਾਣਕਾਰੀ ਦਾ ਇੱਕ ਭੰਡਾਰ ਕੀਤਾ ਇੰਤਕਾਲ, ਇੱਕ ਵਰਤੋਂਕਾਰ-ਨਾਂ ਵੱਲੋਂ ਪਛਾਣਿਆ ਜਾਂਦਾ ਹੈ।
- ਪ੍ਰਬੰਧਕ | ਅੰਗਰੇਜ਼ੀ: administrator
- ਇੱਕ ਵਰਤੋਂਕਾਰ ਜਿਸ ਕੋਲ ਇੱਕ ਆਮ ਵਰਤੋਂਕਾਰ ਨਾਲੋਂ ਵੱਧ ਅਧਿਕਾਰ ਹਨ। ਅਕਸਰ, ਇਸ ਵਿੱਚ ਪਾਬੰਦੀ ਅਤੇ ਗੈਰ-ਪਾਬੰਦੀ ਕਰਨ ਵਾਲੇ ਵਰਤੋਂਕਾਰਾਂ, ਸੁਰੱਖਿਆ ਵਰਕਿਆਂ ਨੂੰ ਸੋਧ ਕਰਨਾ, ਅਤੇ ਮਿਟਾਉਨ, ਮੁੜ-ਬਹਾਲ ਕਰਨਾ, ਸੁਰੱਖਿਆ ਅਤੇ ਸੁਰੱਖਿਆ ਨਾ ਕਰਨਾ ਵਾਲੇ ਵਰਕਿਆਂ ਦੀਆਂ ਇਜਾਜ਼ਤਾਂ ਸ਼ਾਮਲ ਹੁੰਦੀਆਂ ਹਨ। ਅੰਗਰੇਜ਼ੀ ਵਿੱਚ "admin" ਜਾਂ "sysop" ਵਜੋਂ ਵੀ ਜਾਣਿਆ ਜਾਂਦਾ ਹੈ।
- ਬੇਪਛਾਣ | ਅੰਗਰੇਜ਼ੀ: anonymous
- ਇੱਕ ਵਰਤੋਂਕਾਰ ਜੋ ਦਾਖਲ ਨਹੀਂ ਹੋਇਆ। ਅਜਿਹੇ ਵਰਤੋਂਕਾਰ ਦੀ ਪਛਾਣ IP ਪਤੇ ਵੱਲੋਂ ਇਤਿਹਾਸ, ਹਾਲੀਆ ਤਬਦੀਲੀਆਂ, ਚਿੱਠੇ, ਆਦਿ ਵਿੱਚ ਕੀਤੀ ਜਾਂਦੀ ਹੈ।
- ਵਿਸ਼ੇਸ਼ਤਾ | ਅੰਗਰੇਜ਼ੀ: attribution
- ਸਿਹਰਾ ਦੇਣ ਦੀ ਪ੍ਰਕਿਰਿਆ।
B
- ਬੀਟਾ | ਅੰਗਰੇਜ਼ੀ: beta
- "ਬੀਟਾ ਵਿਸ਼ੇਸ਼ਤਾਵਾਂ" ਲਈ ਛੋਟਾ।
- ਬੀਟਾ ਵਿਸ਼ੇਸ਼ਤਾਵਾਂ | ਅੰਗਰੇਜ਼ੀ: beta feature
- ਇੱਕ ਨਵੀਂ ਵਿਸ਼ੇਸ਼ਤਾਵਾਂ ਜੋ users ਵੱਲੋਂ wiki ਸਾਈਟ ਉੱਤੇ ਜਾਂਚ ਲਈ ਯੋਗ ਕੀਤਾ ਗਿਆ ਹੈ।
- ਪਾਬੰਦੀ ਲਾਓ | ਅੰਗਰੇਜ਼ੀ: block
- ਕਿਰਿਆ: user ਦੀ edit ਦੀ ਯੋਗਤਾ ਨੂੰ ਅਯੋਗ ਕਰੋ। ਨਾਂਵ: ਪਾਬੰਦੀਆਂ ਦਾ ਇੱਕ ਉਦਾਹਰਣ। ਵਿਕੀ ਸਾਈਟਾਂ ਦੇ Administrator ਵਰਤੋਂਕਾਰਾਂ ਤੇ ਪਾਬੰਦੀ ਲਾਂਦੇ ਹਨ ਜੇਕਰ ਉਹ ਸਪੈਮ ਜਾਂ ਬਕਵਾਸ ਪ੍ਰਕਾਸ਼ਿਤ ਕਰਦੇ ਹਨ ਜਾਂ ਵਿਕੀ ਨੂੰ ਹੋਰ ਤਰੀਕਿਆਂ ਨਾਲ ਵਿਗਾੜਦੇ ਹਨ।
- ਬੋਟ | ਅੰਗਰੇਜ਼ੀ: bot
- "ਰੋਬੋਟ" ਲਈ ਛੋਟਾ। ਇੱਕ ਕੰਪਿਊਟਰ ਪ੍ਰੋਗਰਾਮ ਜੋ ਵਿਕੀ ਵਰਕਿਆਂ ਵਿੱਚ ਤੇਜ਼ੀ ਨਾਲ ਸਵੈਚਲਿਤ ਸੋਧਾਂ ਕਰਦਾ ਹੈ।
- browser | ਅੰਗਰੇਜ਼ੀ: browser
- Short for "web browser". A computer application that lets people read websites. Common web browsers are Google Chrome, Firefox, Safari, Microsoft Edge, Microsoft Internet Explorer, Samsung Internet, Opera, and Tor Browser.
C
- cache | ਅੰਗਰੇਜ਼ੀ: cache
- ਕੰਪਿਊਟਰ ਤਕਨਾਲੋਜੀਆਂ ਦਾ ਇੱਕ ਪਰਿਵਾਰ ਜੋ ਇੱਕ ਅਜਿਹੀ ਜਗ੍ਹਾ ਤੇ ਡਾਟਾ ਭੰਡਾਰ ਕਰਦਾ ਹੈ ਜੋ ਤੇਜ਼ ਪਹੁੰਚ ਦੀ ਆਗਿਆ ਦਿੰਦਾ ਹੈ। ਇਹ ਆਮ ਤੌਰ ਉੱਤੇ ਕਾਰਗੁਜ਼ਾਰੀ ਵਿੱਚ ਸੁਧਾਰ ਕਰਦਾ ਹੈ, ਪਰ ਕਈ ਵਾਰ ਇਹ ਵਰਤੋਂਕਾਰਾਂ ਨੂੰ ਪੁਰਾਣੀ ਜਾਣਕਾਰੀ ਦਿਖਾਉਣ ਦਾ ਕਾਰਨ ਬਣ ਸਕਦਾ ਹੈ। cache ਨੂੰ ਸਾਫ਼ ਕਰਨਾ ਜਾਂ ਸ਼ੁੱਧ ਕਰਨਾ ਨਵੇਂ ਡੇਟਾ ਨੂੰ ਦਿਖਾਉਣ ਲਈ ਮਜਬੂਰ ਕਰਦਾ ਹੈ, ਪਰ ਇਹ ਅਸਥਾਈ ਕਾਰਗੁਜ਼ਾਰੀ ਨੂੰ ਹੌਲੀ ਕਰਨ ਦਾ ਕਾਰਨ ਵੀ ਬਣ ਸਕਦਾ ਹੈ।
- ਰੱਦ ਕਰੋ | ਅੰਗਰੇਜ਼ੀ: cancel
- ਕਿਰਿਆ: ਹੁਣ ਤੱਕ ਕੀਤੇ ਕੰਮ ਨੂੰ ਸੰਭਾਲਣ ਤੋਂ ਬਿਨਾਂ ਕਿਸੇ ਕਾਰਵਾਈ ਨੂੰ ਰੋਕੋ। ਇਹ ਅਕਸਰ ਬਟਨਾਂ ਤੇ ਦਿਖਾਈ ਦਿੰਦਾ ਹੈ।
- ਸੁਰਖੀ | ਅੰਗਰੇਜ਼ੀ: caption
- A short text that explains an image, especially a thumbnail.
- CAPTCHA | ਅੰਗਰੇਜ਼ੀ: CAPTCHA
- ਇੱਕ ਪ੍ਰੀਖਿਆ ਜੋ ਜਾਂਚ ਕਰਦੀ ਹੈ ਕਿ ਵਰਤੋਂਕਾਰ ਮਨੁੱਖ ਹੈ ਜਾਂ ਇੱਕ bot, ਉਦਾਹਰਨ ਲਈ, ਇੱਕ ਖਾਤਾ ਬਣਾਉਣ ਵੇਲੇ ਜਾਂ ਇੱਕ ਬਾਹਰੀ ਕੜੀਨੂੰ ਜੋੜਦੇ ਸਮੇਂ ਵਰਤੋਂਕਾਰ ਨੂੰ ਵਿਗੜੇ ਅੱਖਰ ਟਾਈਪ ਕਰਨ ਦੀ ਲੋੜ ਹੁੰਦੀ ਹੈ। । ਇਹ ਇੱਕ ਤਕਨੀਕੀ ਸ਼ਬਦ ਹੈ, ਅਤੇ ਇਸਦਾ ਤਰਜਮਾ ਕਰਨ ਦੀ ਲੋੜ ਨਹੀਂ ਹੈ।
- ਦਸ਼ਾ-ਸੰਵੇਦੀ | ਅੰਗਰੇਜ਼ੀ: case-insensitive
- ਦਸ਼ਾ-ਸੰਵੇਦੀ ਦੇ ਉਲਟ: ਵੱਡੇ ਅਤੇ ਛੋਟੇ ਅੱਖਰਾਂ ਵਿੱਚ ਫਰਕ ਨਹੀਂ ਕਰਨਾ; "Cat" ਅਤੇ "cat" ਨੂੰ ਕਾਰਜਾਤਮਕ ਤੌਰ ਤੇ ਇੱਕੋ ਜਿਹਾ ਸਤਰ ਮੰਨਣਾ।
- ਦਸ਼ਾ-ਸੰਵੇਦੀ | ਅੰਗਰੇਜ਼ੀ: case-sensitive
- ਵੱਡੇ ਅਤੇ ਛੋਟੇ ਅੱਖਰਾਂ ਨੂੰ ਵੱਖ ਕਰਨਾ; "Cat" ਅਤੇ "cat" ਨੂੰ ਵੱਖੋ-ਵੱਖ ਸਤਰ ਦੇ ਤੌਰ ਤੇ ਸਮਝਣਾ।
- ਸ਼੍ਰੇਣੀ | ਅੰਗਰੇਜ਼ੀ: category
- ਸੰਬੰਧਿਤ ਵਿਕੀ ਸਫ਼ਿਆਂ ਦਾ ਇੱਕ ਸਮੂਹ। ਉਦਾਹਰਨ ਲਈ, ਲੇਖ "ਕੁੱਤਾ", "ਚੂਹਾ", ਅਤੇ "ਘੋੜਾ" ਸਾਰੇ "ਜਾਨਵਰ" ਸ਼੍ਰੇਣੀ ਨਾਲ ਸਬੰਧਤ ਹੋ ਸਕਦੇ ਹਨ। ਇਹ ਸ਼ਬਦ ਸ਼੍ਰੇਣੀ ਸਫ਼ਿਆਂ ਲਈ ਨਾਂ-ਸਥਾਨ ਅਗੇਤਰ ਵਜੋਂ ਵੀ ਵਰਤਿਆ ਜਾਂਦਾ ਹੈ।
- ਸ਼੍ਰੇਣੀ ਸਫ਼ਾ | ਅੰਗਰੇਜ਼ੀ: category page
- ਸ਼੍ਰੇਣੀ ਨਾਂ-ਥਾਂ ਵਿੱਚ ਇੱਕ ਵਿਕੀ ਸਫ਼ਾ। ਇਸਦੀ ਸਮਗਰੀ ਦਾ ਇੱਕ ਹਿੱਸਾ ਉਹਨਾਂ ਸਫ਼ਿਆਂ ਦੀ ਇੱਕ ਸੂਚੀ ਬਣਾ ਕੇ ਆਪਣੇ ਆਪ ਤਿਆਰ ਕੀਤਾ ਜਾਂਦਾ ਹੈ ਜੋ ਇਸ ਸ਼੍ਰੇਣੀ ਨਾਲ ਸਬੰਧਤ ਹਨ। ਇਸ ਵਿੱਚ ਹੋਰ ਲਿਖਤ ਵੀ ਹੋ ਸਕਦੀ ਹੈ ਜੋ ਸ਼੍ਰੇਣੀ ਦੀ ਵਿਆਖਿਆ ਕਰਦੀ ਹੈ। ਇੱਕ ਸ਼੍ਰੇਣੀ ਸਫ਼ਾ ਆਪਣੇ ਆਪ ਵਿੱਚ ਹੋਰ ਸ਼੍ਰੇਣੀਆਂ ਨਾਲ ਸਬੰਧਤ ਹੋ ਸਕਦਾ ਹੈ, ਜਿਸ ਸਥਿਤੀ ਵਿੱਚ ਇਸਨੂੰ ਇਹਨਾਂ ਸ਼੍ਰੇਣੀਆਂ ਵਿੱਚੋਂ ਇੱਕ subcategory ਕਿਹਾ ਜਾਂਦਾ ਹੈ।
- ਸ਼੍ਰੇਣੀ ਗੱਲਬਾਤ | ਅੰਗਰੇਜ਼ੀ: category talk
- "ਸ਼੍ਰੇਣੀ ਗੱਲਬਾਤ ਸਫ਼ੇ" ਲਈ ਛੋਟਾ। ਗੱਲਬਾਤ ਸਫ਼ਿਆਂ ਦੀ ਸ਼੍ਰੇਣੀ ਲਈ ਨਾਂ-ਥਾਂ ਦੇ ਅਗੇਤਰ ਵਜੋਂ ਵਰਤਿਆ ਜਾਂਦਾ ਹੈ।
- ਸ਼੍ਰੇਣੀ ਗੱਲਬਾਤ ਸਫ਼ਾ | ਅੰਗਰੇਜ਼ੀ: category talk page
- ਇੱਕ ਗੱਲਬਾਤ ਵਰਕਾ ਇੱਕ ਸ਼੍ਰੇਣੀ ਵਰਕੇ ਨਾਲ ਜੁੜਿਆ ਹੋਇਆ ਹੈ।
- ਬਦਲੋ | ਅੰਗਰੇਜ਼ੀ: change
- ਜਦੋਂ ਵਿਕੀ ਵਰਕੇ ਬਾਰੇ ਗੱਲ ਕੀਤੀ ਜਾਂਦੀ ਹੈ, ਦੇ ਤੌਰ ਤੇ ਹੀ ਸੋਧੋ।
- ਅੱਖਰ | ਅੰਗਰੇਜ਼ੀ: character
- ਇੱਕ ਅੱਖਰ (a, b, c, ا, ب, ت, э, ю, я, क, च, ट, ⼈, ⼉, ⼊), ਇੱਕ ਅੰਕ (1, 2, 3), ਇੱਕ ਨਿਸ਼ਾਨ(ਵਿਰਾਮ ਚਿੰਨ੍ਹ) (., !, ?), ਇੱਕ ਕਾਰਵਾਈ (+, -), ਵਗੈਰਾ-ਵਗੈਰਾ.
- ਗਾਹਕ | ਅੰਗਰੇਜ਼ੀ: client
- ਇੱਕ ਕੰਪਿਊਟਰ ਪ੍ਰੋਗਰਾਮ ਜੋ ਇੱਕ server ਤੋਂ ਜਾਣਕਾਰੀ ਮੁੜ-ਪ੍ਰਾਪਤ ਕਰਦਾ ਹੈ।
- ਸ਼ਾਮਲਾਟ | ਅੰਗਰੇਜ਼ੀ: Commons
- "Wikimedia Commons" ਲਈ ਛੋਟਾ। Creative Commons ਨਾਲ ਉਲਝਣ ਵਿੱਚ ਨਾ ਪੈਣਾ।
- ਸਮੱਗਰੀ | ਅੰਗਰੇਜ਼ੀ: content
- ਹਰ ਚੀਜ਼ ਜੋ ਵਿਕੀ ਸਫ਼ਿਆਂ ਤੇ ਦਿਖਾਈ ਜਾਂਦੀ ਹੈ ਅਤੇ ਉਹ ਵਰਤੋਂਕਾਰ ਸੋਧਸਕਦੇ ਹਨ: ਲਿਖਤ, ਚਿੱਤਰ, ਫ਼ਰਮੇ, ਆਦਿ।
- ਸਮੱਗਰੀ | ਅੰਗਰੇਜ਼ੀ: contents
- "ਸਮੱਗਰੀ ਦੀ ਸਾਰਣੀ" ਲਈ ਛੋਟਾ।
- ਸਮੱਗਰੀ ਸਫ਼ਾ | ਅੰਗਰੇਜ਼ੀ: content page
- ਇੱਕ ਵਿਕੀ ਦੇ ਮੁੱਢਲੇ ਨਾਂ-ਥਾਂ ਵਿੱਚ ਇੱਕ ਵਿਕੀ ਵਰਕਾ
- ਯੋਗਦਾਨ | ਅੰਗਰੇਜ਼ੀ: contribution
- ਕੋਈ ਵੀ ਕਾਰਵਾਈ ਜੋ ਵਰਤੋਂਕਾਰ ਵਿਕੀ ਦੀ ਸਮੱਗਰੀ ਨੂੰ ਬਦਲਣ ਲਈ ਕਰਦਾ ਹੈ: ਸੋਧਨਾ, ਵਾਪਸ-ਮੋੜੋਨਾ, ਤਰਜਮਾ ਕਰਨਾ, ਫਾਈਲਾਂ ਨੂੰ ਚੜਾਉਨਾ, ਆਦਿ। ਦਾਨ ਤੋਂ ਵੱਖਰਾ ਏ।
- ਕੂਕੀ | ਅੰਗਰੇਜ਼ੀ: cookie
- A small piece of information sent by a server to the browser and then returned by the browser each time it accesses that server. It is mostly used to identify the users and store information about them. Users usually don't deal with them directly, but they are mentioned in the interface because they may have privacy implications.
- Creative Commons | ਅੰਗਰੇਜ਼ੀ: Creative Commons
- An international network of organizations that write standardized licenses for free sharing of cultural works (text, images, video, etc.) and help people use these licenses. Most content on Wikimedia wikis is published under Creative Commons licenses.
- ਸਿਹਰਾ | ਅੰਗਰੇਜ਼ੀ: credit
- ਕਿਸੇ ਲੇਖਕ ਜਾਂ ਸੰਸਥਾ ਦੇ ਨਾਮ ਦੀ ਵਰਤੋਂ ਕਰਦੇ ਹੋਏ ਇੱਕ ਲਿਖਤ ਜਾਂ ਮੀਡੀਆ ਦੇ ਸਰੋਤ ਦੀ ਸਪੱਸ਼ਟ ਪ੍ਰਵਾਨਗੀ, ਕਿਸੇ ਵੈਬਸਾਈਟ ਦੀ ਇੱਕ ਕੜੀ ਜਿਸ ਤੋਂ ਜਾਣਕਾਰੀ ਦੀ ਨਕਲ ਕੀਤੀ ਗਈ ਸੀ, ਆਦਿ।
- ਸੀ.ਐਸ.ਐਸ(CSS) | ਅੰਗਰੇਜ਼ੀ: CSS
- ਵੈਬ ਸਫ਼ਿਆਂ ਨੂੰ ਢਾਂਚਾ ਦੇਣ ਲਈ ਇੱਕ ਭਾਸ਼ਾ। "Cascading Style Sheets" ਲਈ ਛੋਟਾ। ਇਹ ਇੱਕ ਤਕਨੀਕੀ ਸ਼ਬਦ ਹੈ ਅਤੇ ਇਸ ਦਾ ਤਰਜਮਾ ਕਰਨ ਦੀ ਲੋੜ ਨਹੀਂ ਹੈ।
D
- ਹਟਾਓ | ਅੰਗਰੇਜ਼ੀ: delete
- ਕਿਰਿਆ: ਇੱਕ ਵਿਕੀ ਤੋਂ ਇੱਕ ਸਫ਼ਾ ਹਟਾਓ, ਇੱਕ ਪ੍ਰਬੰਧਕ ਵੱਲੋਂ ਕੀਤਾ ਜਾੰਦਾ ਹੈ। ਮਿਟਾਏ ਗਏ ਵਰਕਿਆਂ ਨੂੰ ਆਮ ਤੌਰ 'ਤੇ ਮੁਡ਼-ਬਹਾਲ ਕੀਤਾ ਜਾ ਸਕਦਾ ਹੈ।
- desktop | ਅੰਗਰੇਜ਼ੀ: desktop
- Related to using a wiki in a browser on a desktop or a laptop computer, with a large screen and a physical keyboard. Different from mobile.
- ਵਿਕਾਸਕਾਰ | ਅੰਗਰੇਜ਼ੀ: developer
- ਇੱਕ ਪ੍ਰੋਗਰਾਮਰ ਜੋ ਕੋਡ ਵਿਕਸਿਤ ਕਰਦਾ ਹੈ ਜਿਸ ਨਾਲ ਇੱਕ ਵਿਕੀ ਚਲਦੀ ਹੈ: ਮੀਡੀਆਵਿਕੀ, ਫਰਮੇ, ਇਕਾਈਆਂ, ਜੰਤਰ, ਬੋਟ, ਸੰਦ, ਆਦਿ।
- ਅੰਤਰ | ਅੰਗਰੇਜ਼ੀ: diff
- ਇੱਕ ਵਿਕੀ ਸਫ਼ੇ ਦੇ ਦੋ ਸੰਸਕਰਣਾਂ ਵਿਚਕਾਰ ਤੁਲਨਾ।
- ਗੱਲ-ਬਾਤ | ਅੰਗਰੇਜ਼ੀ: discussion
- ਮੋਟੇ ਤੌਰ 'ਤੇ ਉਹੀ ਗੱਲ ਦੇ ਬਰਾਬਰ ਹੈ, ਪਰ ਇਹ ਹੋਰ ਸ਼ਬਦ ਉਹਨਾਂ ਪ੍ਰਸੰਗਾਂ ਵਿੱਚ ਵਰਤਿਆ ਜਾ ਸਕਦਾ ਹੈ ਜੋ ਵਧੇਰੇ ਸਮਾਜਿਕ ਅਤੇ ਘੱਟ ਤਕਨੀਕੀ ਹਨ।
- ਦਾਨ | ਅੰਗਰੇਜ਼ੀ: donation
- ਇੱਕ ਵਿਕੀ ਸਾਈਟ ਦਾ ਪ੍ਰਬੰਧਨ ਕਰਨ ਵਾਲੇ ਵਿਅਕਤੀ ਜਾਂ ਸੰਸਥਾ ਨੂੰ ਪੈਸੇ ਜਾਂ ਕਿਸੇ ਹੋਰ ਚੀਜ਼ ਦਾ ਤੋਹਫ਼ਾ। ਯੋਗਦਾਨ ਤੋਂ ਵੱਖਰਾ।
- ਲਾਹੋ | ਅੰਗਰੇਜ਼ੀ: download
- ਕ੍ਰਿਆ: ਇੱਕ ਵੈਬਸਾਈਟ ਤੋਂ ਇੱਕ ਸਥਾਨਕ ਜੰਤਰ ਤੇ ਇੱਕ ਫਾਈਲ ਦੀ ਨਕਲ ਕਰੋ। ਚੜਾਓ ਦੇ ਉਲਟ।
E
- ਸੋਧ | ਅੰਗਰੇਜ਼ੀ: edit
- ਕਿਰਿਆ: ਇੱਕ ਵਿਕੀ ਸਫ਼ੇ ਦੀ ਸਮੱਗਰੀ ਨੂੰ ਬਦਲੋ। ਨਾਂਵ: ਵਿਕੀ ਪੰਨੇ ਨੂੰ ਸੋਧ ਕਰਨ ਦੀ ਕੋਈ ਵੀ ਕਾਰਵਾਈ।
- ਸੰਪਾਦਕ (ਵਰਤੋਂਕਾਰ) | ਅੰਗਰੇਜ਼ੀ: editor (user)
- ਇੱਕ ਵਰਤੋਂਕਾਰ ਜੋ ਵਿਕੀ ਸਫ਼ੇ ਦਾ ਸੋਧ ਕਰਦਾ ਹੈ ।
- ਸੰਪਾਦਕ (ਪ੍ਰੋਗਰਾਮ) | ਅੰਗਰੇਜ਼ੀ: editor (program)
- ਮੀਡੀਆਵਿਕੀ ਜਾਂ ਕਿਸੇ ਹੋਰ ਪ੍ਰੋਗਰਾਮ ਦੀ ਇੱਕ ਵਿਸ਼ੇਸ਼ਤਾ ਜੋ ਵਿਕੀ ਸਫ਼ਿਆਂ ਨੂੰ ਸੋਧਣਦੀ ਆਗਿਆ ਦਿੰਦਾ ਹੈ। ਉਦਾਹਰਨ ਲਈ: ਦਰਸ਼ੀ ਸੋਧਕ, 2010 ਵਿਕੀ-ਲਿਖਤ ਸੋਧਕ, 2017 ਵਿਕੀ-ਲਿਖਤ ਸੋਧਕ, ਐਂਡਰਾਇਡ ਐਪ ਸੋਧਕ, ਆਦਿ।
- ਸੋਧ ਸਾਰ | ਅੰਗਰੇਜ਼ੀ: edit summary
- A brief description of the changes the user has made in an edit.
- ਬਰਾਮਦ | ਅੰਗਰੇਜ਼ੀ: export
- Verb: Download the content of one or more wiki pages as a file that can be imported to another wiki.
- ਬਾਹਰੀ ਕੜੀ | ਅੰਗਰੇਜ਼ੀ: external link
- ਕਿਸੇ ਹੋਰ ਵੈੱਬਸਾਈਟ 'ਤੇ ਇੱਕ ਵਰਕੇ ਲਈ ਇੱਕ ਕੜੀ।
F
- ਫ਼ਾਈਲ | ਅੰਗਰੇਜ਼ੀ: file
- ਇੱਕ ਕੰਪਿਊਟਰ ਭੰਡਾਰ ਜੰਤਰ ਉੱਤੇ ਭੰਡਾਰ ਕੀਤੀ ਜਾਣਕਾਰੀ ਦਾ ਇੱਕ ਟੁਕੜਾ ਅਤੇ ਇੱਕ ਨਾਂ ਵੱਲੋਂ ਪਛਾਣਿਆ ਜਾਂਦਾ ਹੈ। ਮੀਡੀਆਵਿਕੀ ਵਿੱਚ, ਫਾਈਲਾਂ ਆਮ ਤੌਰ 'ਤੇ ਚਿੱਤਰ ਹੁੰਦੀਆਂ ਹਨ ( JPG , PNG , SVG ), ਧੁਨੀ ਕਲਿੱਪ (OGG), ਵੀਡੀਓ (WEBM), ਅਤੇ ਲਿਖਤਾਂ ( PDF , DjVu )। ਇਹ ਸ਼ਬਦ ਫ਼ਾਈਲ ਸਫ਼ਿਆਂ ਲਈ ਨਾਂ-ਥਾਂ ਅਗੇਤਰ ਵਜੋਂ ਵੀ ਵਰਤਿਆ ਜਾਂਦਾ ਹੈ: ਜੇਕਰ ਫ਼ਾਈਲ ਦਾ ਨਾਂ "Taj Mahal.jpg" ਹੈ, ਤਾਂ ਫ਼ਾਈਲ ਸਫ਼ੇ ਦਾ ਨਾਂ "File:Taj Mahal.jpg" ਹੈ। ".
- ਫ਼ਾਈਲ ਦਾ ਨਾਂ | ਅੰਗਰੇਜ਼ੀ: filename
- The name of a file. Begins with a description of the file's content and ends with an extension (suffix) that identifies the file type. For example, ".jpg" is an extension for photograph files, and "Taj Mahal.jpg" is a good name for a file that includes a photograph of the Taj Mahal.
- ਫਾਇਲ ਸਫ਼ਾ | ਅੰਗਰੇਜ਼ੀ: file page
- A wiki page that displays a file and information about it: on which wiki pages this file is used, who uploaded it, the file's license, and so on.
- ਫਾਈਲ ਗੱਲਬਾਤ | ਅੰਗਰੇਜ਼ੀ: file talk
- A talk page associated with a file page. If the filename is "Taj Mahal.jpg", the file talk page's title is "File talk:Taj Mahal.jpg".
- ਅਜ਼ਾਦ | ਅੰਗਰੇਜ਼ੀ: free
- This doesn't mean "costing zero dollars". This refers to the freedom that the users have to read, copy, modify, and distribute the content of a wiki. It's a synonym of "liberated", "unconstrained", etc. See also Definition of Free Cultural Works.
- ਮੁਫ਼ਤ ਲਸੰਸ | ਅੰਗਰੇਜ਼ੀ: free license
- A license that allows free use text or media. Note that the word for "free" here must be the same as in the term free.
- ਧੁੰਦਲਾ | ਅੰਗਰੇਜ਼ੀ: fuzzy
- ਵੇਖੋ ਪੁਰਾਣਾ-ਹੈ।
G
- ਜ਼ੰਤਰ | ਅੰਗਰੇਜ਼ੀ: gadget
- Gadgets are pieces of JavaScript code that editors can write on a wiki site to enhance the site's functionality. The gadgets' code is stored on wiki pages. This word is also used as the namespace prefix for gadget pages.
- ਜ਼ੰਤਰ-ਸਫ਼ਾ | ਅੰਗਰੇਜ਼ੀ: gadget page
- A wiki page in the Gadget namespace. It stores the source code for a gadget.
- ਜ਼ੰਤਰਾਂ ਦੀ ਗੱਲ | ਅੰਗਰੇਜ਼ੀ: gadget talk
- Short for "gadget talk page". This word is also used as the namespace prefix for gadget talk pages.
- ਜ਼ੰਤਰਾਂ ਦੀ ਗੱਲਬਾਤ ਸਫ਼ਾ | ਅੰਗਰੇਜ਼ੀ: gadget talk page
- A talk page associated with a gadget page.
- gender | ਅੰਗਰੇਜ਼ੀ: gender
- When this word appears as
{{GENDER:
, it must not be translated. MediaWiki supports writing messages differently for users who defined that they should be described as "he", or "she", or didn't explicitly define it. See the page Gender. - ਵਿਸ਼ਵ-ਵਿਆਪੀ | ਅੰਗਰੇਜ਼ੀ: global
- Pertaining to all the wikis in a wiki family. For example, a usual block on the Spanish Wikipedia disallows the user to edit pages only on the Spanish Wikipedia, but a global block disallows editing all the wikis: Wikipedia in all languages, Wikivoyage in all languages, etc.
H
- ਮਦਦ | ਅੰਗਰੇਜ਼ੀ: help
- Technical documentation for using the wiki. This word is also used as the namespace prefix for help pages.
- ਮਦਦ ਸਫ਼ਾ | ਅੰਗਰੇਜ਼ੀ: help page
- ਮਦਦ ਨਾਂ-ਥਾਂ ਵਿੱਚ ਇੱਕ ਵਿਕੀ ਸਫ਼ਾ।
- ਮਦਦ ਗੱਲ ਕਰੋ | ਅੰਗਰੇਜ਼ੀ: help talk
- "ਮਦਦ ਗੱਲਬਾਤ ਸਫ਼ੇ" ਲਈ ਛੋਟਾ। ਗੱਲਬਾਤ ਸਫ਼ਿਆਂ ਦੀ ਮਦਦ ਲਈ ਨਾਂ-ਥਾਂ ਦੇ ਅਗੇਤਰ ਵਜੋਂ ਵਰਤਿਆ ਜਾਂਦਾ ਹੈ।
- ਮਦਦ ਗੱਲਬਾਤ ਸਫ਼ਾ | ਅੰਗਰੇਜ਼ੀ: help talk page
- ਇੱਕ ਮਦਦ ਸਫ਼ੇ ਨਾਲ ਜੁੜਿਆ ਇੱਕ ਗੱਲਬਾਤ ਸਫ਼ਾ।
- ਅਤੀਤ | ਅੰਗਰੇਜ਼ੀ: history
- Short for "page history" or "version history". A list of versions of a wiki page, showing the time, the user, the edit summary, and other information about each revision.
- ਘਰ | ਅੰਗਰੇਜ਼ੀ: home
- "ਮੁੱਢਲੇ ਵਰਕੇ" ਲਈ ਛੋਟਾ।
- ਮੁੱਖ ਸਫ਼ਾ | ਅੰਗਰੇਜ਼ੀ: home page
- ਮੁੱਢਲੇ ਸਫ਼ੇ ਵਰਗਾ, ਖਾਸ ਕਰਕੇ ਮੋਬਾਈਲ ਸਾਈਟ'ਤੇ।
I
- ਸ਼ਨਾਖ਼ਤ | ਅੰਗਰੇਜ਼ੀ: id
- Short for "identifier". A number or a string that refers to something: a users, a page, a version, etc.
- ਦਰਾਮਦ | ਅੰਗਰੇਜ਼ੀ: import
- Verb: Add pages to a wiki from a file that was exported from another wiki, or directly from another wiki in the wiki family.
- ਅੰਤਰ-ਭਾਸ਼ਾਈ ਕੜੀ | ਅੰਗਰੇਜ਼ੀ: interlanguage link
- ਕਿਸੇ ਹੋਰ ਭਾਸ਼ਾ ਵਿੱਚ ਵਿਕੀ ਉੱਤੇ ਉਸੇ ਵਿਸ਼ੇ ਬਾਰੇ ਇੱਕ ਸਫ਼ੇ ਲਈ ਇੱਕ ਕੜੀ।
- ਅੰਦਰੂਨੀ ਕੜੀ | ਅੰਗਰੇਜ਼ੀ: internal link
- ਉਸੇ ਵਿਕੀ ਦੇ ਦੂਜੇ ਸਫ਼ੇ ਲਈ ਇੱਕ ਕੜੀ।
- ਅੰਤਰ-ਵਿਕੀ ਕੜੀ | ਅੰਗਰੇਜ਼ੀ: interwiki link
- A link to a page on another wiki using specific syntax.
- ਛੋਛਾ | ਅੰਗਰੇਜ਼ੀ: invalid
- ਤਕਨੀਕੀ ਤੌਰ 'ਤੇ ਇਹ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਦਾਹਰਨ ਲਈ, ਇੱਕ ਸਫ਼ੇ ਦਾ ਸਿਰਲੇਖ ਗਲਤ ਹੈ ਜੇਕਰ ਇਸ ਵਿੱਚ
{
ਅੱਖਰ ਸ਼ਾਮਲ ਹੈ, ਜੋ ਸਿਰਲੇਖਾਂ ਵਿੱਚ ਵਰਜਿਤ ਹੈ। - ਸੱਦਾ ਦਿਓ | ਅੰਗਰੇਜ਼ੀ: invoke
- Verb: Call a module, run it, and insert the result of the call into a wiki page. A similar operation with templates is called transclusion.
- IP ਪਤਾ | ਅੰਗਰੇਜ਼ੀ: IP address
- A number that identifies a computer in a network. In MediaWiki, IP addresses are used to attribute edits and other actions to anonymous users.
- ਸਮੱਗਰੀ | ਅੰਗਰੇਜ਼ੀ: item
- On Wikidata, an entity that represents a thing in the world. It is identified by the letter Q followed by a unique number, and it may have labels in any language. Wikidata items have many uses, but their simplest and most common use is to connect Wikipedia articles in different languages in a way that allows the display of interlanguage links. See the Wikidata Glossary.
J
- ਜਾਵਾ ਸਕ੍ਰਿਪਟ | ਅੰਗਰੇਜ਼ੀ: JavaScript
- A programming language. In MediaWiki, it's used for gadgets and parts of MediaWiki itself.
- JSON | ਅੰਗਰੇਜ਼ੀ: JSON
- A data file format. This is a technical term, and it doesn't have to be translated.
L
- label | ਅੰਗਰੇਜ਼ੀ: label
- A name of a Wikidata item in a human language. See the Wikidata Glossary.
- legend | ਅੰਗਰੇਜ਼ੀ: legend
- A list of symbols, colors, or abbreviations that are used in a chart, table, etc.
- ਕੜੀ | ਅੰਗਰੇਜ਼ੀ: link
- A piece of text or an image that the user can click to go to another web page.
- ਲਸੰਸ | ਅੰਗਰੇਜ਼ੀ: license
- A legal document that specifies the terms of use for a text, an image, or a video, especially with regard to copyright law.
- ਇੰਦਰਾਜ | ਅੰਗਰੇਜ਼ੀ: log
- An automatically generated list of actions of a certain type, showing when and by which user they were performed, as well as other details, according to the type of action. Examples of logged actions are account creation, page deletion, and user blocking.
- ਦਾਖ਼ਲ ਹੋਵੋ | ਅੰਗਰੇਜ਼ੀ: log in
- Verb: Identify oneself to the wiki site as the owner of an account. A user who has logged in is not anonymous, and that user's edits and actions are attributed to the username in the page history and in the logs.
- ਬਾਹਰ ਆਉ | ਅੰਗਰੇਜ਼ੀ: log out
- Verb: Disconnect from the account and become anonymous.
M
- ਮੁੱਖ | ਅੰਗਰੇਜ਼ੀ: main
- When discussing namespaces: The namespace of a wiki, in which the content pages of a wiki are stored. Opposed to other namespaces, such as Talk, User, Category, Template, etc. Titles of pages in the main namespace don't have a prefix.
- ਮੁੱਖ ਸਫ਼ਾ | ਅੰਗਰੇਜ਼ੀ: main page
- A wiki page that is the first page shown to the visitors of a wiki site. May be called "home page" or "front page" in other publications.
- ਮੀਡੀਆ | ਅੰਗਰੇਜ਼ੀ: media
- This doesn't mean "journalism" or "mass communication". This is short for "multimedia". It is also used as a virtual namespace prefix for linking to files.
- ਮੀਡੀਆ-ਵਿਕੀ | ਅੰਗਰੇਜ਼ੀ: MediaWiki
- A software package for running wiki sites. Originally developed for Wikipedia, and also used on many other websites, most of which are not related to Wikipedia. This word is also used as the namespace prefix for pages for local customization of user interface messages.
- ਮੀਡੀਆਵਿਕੀ ਗੱਲਬਾਤ | ਅੰਗਰੇਜ਼ੀ: MediaWiki talk
- Short for "MediaWiki talk page". Used as the namespace prefix for MediaWiki talk pages.
- ਮੀਡੀਆਵਿਕੀ ਗੱਲਬਾਤ ਸਫ਼ਾ | ਅੰਗਰੇਜ਼ੀ: MediaWiki talk page
- A talk page associated with a page in the MediaWiki namespace.
- ਸੁਨੇਹਾ | ਅੰਗਰੇਜ਼ੀ: message
- A string that appears in the user interface of a MediaWiki website. Messages can be translated on translatewiki. When needed, they can be customized locally in the MediaWiki namespace, and this will override the translation written on translatewiki.
- MIME | ਅੰਗਰੇਜ਼ੀ: MIME
- A technology for identifying file types on the Internet, for example "application/pdf", "image/png", etc. This is a technical term, and it doesn't have to be translated.
- ਮੋਬਾਈਲ | ਅੰਗਰੇਜ਼ੀ: mobile
- Related to using a wiki on a mobile device, such as a phone or a tablet, with a small screen and no physical keyboard. Different from desktop.
- module | ਅੰਗਰੇਜ਼ੀ: module
- A piece of code that can be invoked from wiki pages and adds some text to these pages. Modules are similar to templates, but templates are written in wikitext and modules are written in the Lua programming language. This word is also used as the namespace prefix for module pages.
- module page | ਅੰਗਰੇਜ਼ੀ: module page
- A wiki page in the Module namespace. It stores the source code for a module and the module's usage documentation.
- module talk | ਅੰਗਰੇਜ਼ੀ: module talk
- Short for "module talk page". This word is also used as the namespace prefix for module talk pages.
- module talk page | ਅੰਗਰੇਜ਼ੀ: module talk page
- A talk page associated with a module page.
- ਥਾਂ-ਬਦਲੋ | ਅੰਗਰੇਜ਼ੀ: move
- ਕਿਰਿਆ: ਕਿਸੇ ਸਫ਼ੇ ਜਾਂ ਫਾਈਲ ਦਾ ਨਾਂ ਬਦਲੋ। ਨਾਂਵ: ਕਿਸੇ ਸਫ਼ੇ ਜਾਂ ਫਾਈਲ ਦਾ ਨਾਂ ਬਦਲਣ ਦੀ ਕਾਰਵਾਈ।
- multimedia | ਅੰਗਰੇਜ਼ੀ: multimedia
- ਇਹ ਮੀਡੀਆ ਗੁਦਾਮ ਵਿੱਚ ਭੰਡਾਰ ਕੀਤੀਆਂ ਵੱਖ-ਵੱਖ ਮੀਡੀਆ ਫਾਈਲਾਂ ਲਈ ਇੱਕ ਆਮ ਨਾਂ ਹੈ। ਉਦਾਹਰਨ ਲਈ: ਚਿੱਤਰ ਫਾਈਲ, ਆਡੀਓ ਫਾਈਲ, ਵੀਡੀਓ ਫਾਈਲ, ਆਦਿ। ਅਕਸਰ "ਮੀਡੀਆ" ਵਿੱਚ ਛੋਟਾ ਕੀਤਾ ਜਾਂਦਾ ਹੈ।
N
- ਨਾਂ-ਸਥਾਨ | ਅੰਗਰੇਜ਼ੀ: namespace
- Every page on a wiki belongs to a namespace. The main content pages of a wiki are said to belong to the main namespace, and their titles have no prefix. Because of this, "main" is often written in parentheses "(main)". Pages in other namespaces have a prefix, such as "Talk:", "User:", "Special:", etc.
O
- ਪੁਰਾਣੇ | ਅੰਗਰੇਜ਼ੀ: outdated
- In translatewiki, an outdated translated message must be carefully reviewed and, in most cases, fixed by the translator. This condition is also known as "fuzzy". It appears with a yellow "outdated" mark in the translation interface. A message can become outdated for three reasons: 1. The source message was updated after it was translated; 2. It has technical mistakes, for example invalid link syntax; 3. Another translatewiki editor noticed a mistake in it and manually marked it as outdated.
P
- ਸਫ਼ਾ | ਅੰਗਰੇਜ਼ੀ: page
- Any page on a MediaWiki site. Can be an editable wiki page or a special page.
- ਮਾਪਦੰਡ (ਫਰਮੇ) | ਅੰਗਰੇਜ਼ੀ: parameter (templates)
- In templates, modules, and parser functions: values that are sent to the template or the modules to tell it with which data to work.
- ਮਾਪਦੰਡ (ਟ੍ਰਾਂਸਲੇਟਵਿਕੀ) | ਅੰਗਰੇਜ਼ੀ: parameter (translatewiki)
- When translating MediaWiki messages: pieces of messages that look like
$1
,$2
,$3
, and are replaced by something, such as numbers, usernames, or page titles. In translatable pages, the dollar sign can also be followed by words, e.g.$page
. In some other projects, parameters can look differently, e.g.%d
or%(page)
. - ਵਿਸ਼ਲੇਸ਼ਣ ਕਰਨ ਵਾਲਾ | ਅੰਗਰੇਜ਼ੀ: parser
- ਮੀਡੀਆਵਿਕੀ ਦਾ ਇੱਕ ਹਿੱਸਾ ਜੋ ਵਿਕੀ-ਲਿਖਤ ਪੜ੍ਹਦਾ ਹੈ ਅਤੇ ਇਸਨੂੰ ਪਾਠਕਾਂ ਨੂੰ ਵਿਖਾਏ ਜਾਣ ਵਾਲੇ ਤਰਤੀਬੀ-ਲਿਖਤ ਵਿੱਚ ਬਦਲਦਾ ਹੈ।
- parser function | ਅੰਗਰੇਜ਼ੀ: parser function
- A short wikitext function that can compute a value or make a simple decision based on data. Usually used in the wikitext of templates.
- ਪਛਾਣ-ਸ਼ਬਦ | ਅੰਗਰੇਜ਼ੀ: password
- ਇੱਕ ਗੁਪਤ ਪਛਾਣ ਤੰਦ ਜਿਸ ਨੂੰ ਵਰਤੋਂਕਾਰ ਦਾਖਲ ਹੋਨ ਲਈ ਲਿਖਦਾ ਹੈ।
- ਇਜਾਜ਼ਤ | ਅੰਗਰੇਜ਼ੀ: permission
- Same as right.
- ਪਿਕਸਲ | ਅੰਗਰੇਜ਼ੀ: pixel
- A dot on a computer screen. Used for measuring size and resolution of images.
- plural | ਅੰਗਰੇਜ਼ੀ: plural
- When this word appears as
{{PLURAL:
, it must not be translated. MediaWiki supports writing messages according to different numbers. See the page Plural. - ਤਰਜੀਹਾਂ | ਅੰਗਰੇਜ਼ੀ: preferences
- Every user's personal choices about how a wiki site works: how to show the preview, whether links should be underlined, which entries the watchlist shows and hides, etc.
- ਅਗੇਤਰ | ਅੰਗਰੇਜ਼ੀ: prefix
- The first characters of a string. In MediaWiki, prefixes are most often used for namespace names (Category: in "Category:Cities in Japan") and interlanguage links (fr: in fr:Pain au chocolat).
- ਝਲਕ | ਅੰਗਰੇਜ਼ੀ: preview
- ਇਹ ਵਿਖਾ ਰਿਹਾ ਹੈ ਕਿ ਸਾਂਭਣ ਤੋਂ ਪਹਿਲਾਂ ਸਫ਼ਾ ਕਿਵੇਂ ਵਿਖਾਈ ਦੇਵੇਗਾ।
- ਪ੍ਰੋਜੈਕਟ | ਅੰਗਰੇਜ਼ੀ: project
- ਮੀਡੀਆਵਿਕੀ ਵਿੱਚ, ਇਹ ਇੱਕ ਵਿਕੀ ਅਤੇ ਲੋਕਾਂ ਦੇ ਭਾਈਚਾਰੇ ਦੀਆਂ ਸੋਧਾਂ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਉਦਾਹਰਨ ਲਈ, ਫਰਾਂਸੀਸੀ ਵਿਕੀਪੀਡੀਆ, ਰੂਸੀ ਵਿਕੀਸਰੇਤ, ਵਿਕੀਡਾਟਾ, ਕਾਮਨਜ਼, ਅਤੇ ਟ੍ਰਾਂਸਲੇਟਵਿਕੀ ਪ੍ਰੋਜੈਕਟ ਹਨ।
- ਪ੍ਰੋਜੈਕਟ ਨਾਂ-ਥਾਂ | ਅੰਗਰੇਜ਼ੀ: project namespace
- "Project" is one of the namespaces on all wikis. Pages in this namespace are used for several purposes, for example project policies, discussions among projects participants, lists of suggested tasks to work on, and so on. When pages in this namespace are displayed, this word is replaced with the project name. For example, in the English Wikipedia, the page "Project:About" is the same as "Wikipedia:About". Both titles can be used as links, but "Wikipedia:About" is displayed to readers.
- ਪ੍ਰੋਜੈਕਟ ਗੱਲਬਾਤ | ਅੰਗਰੇਜ਼ੀ: project talk
- A project talk page is a talk page associated with a page in the project namespace. For example, if the project page title is "Wikipedia:About", the project talk page title is "Wikipedia talk:About".
- ਸੁਰੱਖਿਆ | ਅੰਗਰੇਜ਼ੀ: protect
- ਕਿਰਿਆ: ਸਿਰਫ਼ ਕੁਝ ਵਰਤੋਂਕਾਰਾਂ ਨੂੰ ਇੱਕ ਪ੍ਰਬੰਧਕ ਵੱਲੋਂ ਕੀਤੇ ਗਏ ਸਫ਼ੇ ਨੂੰ ਸੋਧ ਕਰਨ ਦੀ ਇਜਾਜ਼ਤ ਦਿੰਦਾ ਹੈ।
- ਸੁਰੱਖਿਆ | ਅੰਗਰੇਜ਼ੀ: protection
- ਇੱਕ ਸਫ਼ੇ ਦੀ ਸੁਰੱਖਿਆ ਦਾ ਕੰਮ।
- proxy | ਅੰਗਰੇਜ਼ੀ: proxy
- ਇੱਕ ਵਿਚੋਲਾ ਕੰਪਿਊਟਰ ਜੋ ਲੋਕਾਂ ਨੂੰ ਇਸ ਰਾਹੀਂ ਇੰਟਰਨੈੱਟ ਨਾਲ ਜੁੜਨ ਦੀ ਇਜਾਜ਼ਤ ਦਿੰਦਾ ਹੈ।
- ਛਾਪੋ | ਅੰਗਰੇਜ਼ੀ: publish
- ਕਿਰਿਆ: ਇੱਕ ਵਿਕੀ ਵਰਕੇ ਨੂੰ ਬਣਾਉਣ ਜਾਂ ਸੋਧ ਕਰਨ ਤੋਂ ਬਾਅਦ ਇਸਨੂੰ ਸੁਰੱਖਿਅਤ ਕਰੋ ਅਤੇ ਇਸਨੂੰ ਹਰ ਕਿਸੇ ਵੱਲੋਂ ਪੜ੍ਹਨਯੋਗ ਬਣਾਓ।
Q
- ਪੁੱਛਗਿੱਛ | ਅੰਗਰੇਜ਼ੀ: query
- A request for information that is sent by a user to a server. For example, a search string or a request for a list of pages that begin with certain letters. The software sending the query is also known as a "client".
R
- ਕੱਚਾ | ਅੰਗਰੇਜ਼ੀ: raw
- Adjective: In the most basic representation. For example, the raw watchlist is a list of pages on the watchlist in plain text.
- ਹਾਲੀਆ ਤਬਦੀਲੀਆਂ | ਅੰਗਰੇਜ਼ੀ: recent changes
- Special:ਹਾਲੀਆ-ਸੋਧਾਂ 'ਤੇ ਇੱਕ ਖ਼ਾਸ ਸਫ਼ਾ, ਜੋ ਕਿ ਵਿਕੀ ਵਿੱਚ ਕੀਤੇ ਗਏ ਸਾਰੇ ਹਾਲੀਆ ਸੋਧਾਂ ਨੂੰ ਵਿਖਾਉਂਦਾ ਹੈ।
- ਵਾਪਸ-ਮੋੜੋ | ਅੰਗਰੇਜ਼ੀ: redirect
- Verb: Automatically transfer the user from one page to another; Create a redirect page. Noun: Short for "redirect page".
- ਸਫ਼ੇ ਨੂੰ ਮੋੜੋ | ਅੰਗਰੇਜ਼ੀ: redirect page
- ਇੱਕ ਸਫ਼ਾ ਜੋ ਵਰਤੋਂਕਾਰ ਨੂੰ ਫੌਰੀ ਕਿਸੇ ਹੋਰ ਖਾਸ ਸਫ਼ੇ 'ਤੇ ਲੈ ਜਾਂਦਾ ਹੈ ਜਦੋਂ ਵਰਤੋਂਕਾਰ ਇਸ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਦਾ ਹੈ।
- ਮੁੜ-ਰਲਾਵੋ | ਅੰਗਰੇਜ਼ੀ: remix
- ਕਿਰਿਆ: ਕਿਸੇ ਥਾਂ ਤੋਂ ਸਮੱਗਰੀ ਦਾਉਤਾਰਾ ਕਰੋ (ਉਦਾਹਰਨ ਲਈ, ਇੱਕ ਵੈਬਸਾਈਟ), ਅਤੇ ਉਸਨੂੰ ਸੋਧੋ।
- resolution | ਅੰਗਰੇਜ਼ੀ: resolution
- The quality of an image, measured in pixel count.
- ਬਹਾਲ | ਅੰਗਰੇਜ਼ੀ: restore
- Verb: Bring a page that was deleted back into the wiki.
- ਮੁੜ ਪ੍ਰਾਪਤ ਕਰੋ | ਅੰਗਰੇਜ਼ੀ: retrieve
- Verb: Fetch information from a server.
- ਉਲਟਾਓ | ਅੰਗਰੇਜ਼ੀ: revert
- ਕ੍ਰਿਆ: ਸਫ਼ੇ ਨੂੰ ਇਸ ਤਰੀਕੇ ਨਾਲ ਬਦਲੋ ਜੋ ਇਸ ਦੀ ਸਮੱਗਰੀ ਨੂੰ ਪਹਿਲਾਂ ਦੀ ਸੋਧ ਵਿੱਚ ਮੁੜ ਬਹਾਲ ਕਰੇ।
- ਦੁਹਰਾਅ | ਅੰਗਰੇਜ਼ੀ: revision
- Usually the same as version.
- ਆਗਿਆ | ਅੰਗਰੇਜ਼ੀ: right
- A permission to perform an action, such as editing, deleting, or protecting a page, to view certain special pages or logs, to block users, etc.
- ਵਾਪਸ ਮੋੜੋ | ਅੰਗਰੇਜ਼ੀ: rollback
- Verb: Revert a page in one click. This action is usually available only to some users, for example administrators.
S
- ਸਾਂਭੋ | ਅੰਗਰੇਜ਼ੀ: save
- Verb: Store information persistently, but not necessarily make it public. Saving something in a way that is readable to others is called publishing, and these words should be different. For example, a user's preferences are saved, but not published.
- ਲੱਭੋ | ਅੰਗਰੇਜ਼ੀ: search
- Verb: Look for information, usually by writing one or more words in the wiki's internal search engine. Noun: the action of searching, and its results (what was found).
- ਭਾਗ | ਅੰਗਰੇਜ਼ੀ: section
- A part of a wiki page that begins with a heading, and may include one or more paragraphs, and possibly sub-sections.
- ਅਰਧ-ਸੁਰੱਖਿਅਤ | ਅੰਗਰੇਜ਼ੀ: semi-protected
- Protected less strictly than the usual protection. Most often, fully protected pages can be edited only by administrators, and semi-protected pages can be edited by users who created their account a specific number of days ago or made a specific number of edits, but the actual configuration may be different on different wikis.
- server | ਅੰਗਰੇਜ਼ੀ: server
- A computer that is connected to a network and that stores information that can be retrieved by users. The software users use to connect to a server is called a "client".
- SITENAME | ਅੰਗਰੇਜ਼ੀ: SITENAME
- When this word appears as
{{SITENAME}}
, it must not be translated. This is automatically replaced with the name of the website. For example, on Wikipedia, "About {{SITENAME}}" is shown as "About Wikipedia". - ਸਰੋਤ (ਸਮੱਗਰੀ) | ਅੰਗਰੇਜ਼ੀ: source (content)
- When discussing the content of wikis: The source of information on a wiki page or of a file. For example, a book or another website.
- ਸਰੋਤ (ਵਿਕੀਲਿਖਤਾਂ) | ਅੰਗਰੇਜ਼ੀ: source (wikitext)
- In MediaWiki user interface: The representation of a wiki page in wikitext, especially as opposed to the page as it shown to readers, or for visual editing.
- ਖ਼ਾਸ | ਅੰਗਰੇਜ਼ੀ: special
- ਵਿਸ਼ੇਸ਼ਣ: ਖ਼ਾਸ ਸਫ਼ਿਆਂ ਲਈ ਨਾਂ-ਥਾਂ ਅਗੇਤਰ ਵਜੋਂ ਵਰਤਿਆ ਜਾਂਦਾ ਹੈ।
- ਖ਼ਾਸ ਸਫ਼ਾ | ਅੰਗਰੇਜ਼ੀ: special page
- A page on a wiki that cannot be edited by users. Special pages provide various services, such as display of information about the wiki, Recent Changes, Watchlist, Statistics, and special administration and editing interfaces such as blocking, managing user rights, translation, etc. They are called "Special" because they are different from usual wiki pages. It's translated as "service (page)" in some languages.
- ਸਤਰ | ਅੰਗਰੇਜ਼ੀ: string
- A sequence of characters of any length. It is usually a word or a sentence, but in some cases it may be one character long or even empty (zero length).
- strong | ਅੰਗਰੇਜ਼ੀ: strong
- When it appears as
<strong>
or</strong>
, it must not be translated. This is HTML code that makes the text bold. - ਉਪ-ਸ਼੍ਰੇਣੀ | ਅੰਗਰੇਜ਼ੀ: subcategory
- A category within another category. For example, "Cities in Paraguay" is a subcategory of "Cities in South America".
- ਸਾਰ | ਅੰਗਰੇਜ਼ੀ: summary
- "ਸੋਧ ਸੰਖੇਪ" ਲਈ ਛੋਟਾ।
T
- ਸਮੱਗਰੀ ਦੀ ਸਾਰਣੀ | ਅੰਗਰੇਜ਼ੀ: table of contents
- An automatically-generated list of section headings on a page. Usually appears near the top of the page.
- ਗੱਲ-ਬਾਤ | ਅੰਗਰੇਜ਼ੀ: talk
- Short for "talk page". This word is also used as the namespace prefix for talk pages associated with content pages (wiki pages in the main namespace).
- ਗੱਲਬਾਤ ਸਫ਼ਾ | ਅੰਗਰੇਜ਼ੀ: talk page
- ਇੱਕ ਵਿਕੀ ਸਫ਼ਾ ਸੋਧਕਾ ਵਿਚਕਾਰ ਚਰਚਾ ਲਈ ਵਰਤਿਆ ਜਾਂਦਾ ਹੈ।
- ਫ਼ਰਮਾ | ਅੰਗਰੇਜ਼ੀ: template
- A piece of text or code that can be embedded ("transcluded") in other pages. Common examples of templates are infoboxes, formatted citations, maintenance notices at the top of an article, etc. Templates are similar to modules, but templates are written in wikitext and modules are written in the Lua programming language. This word is also used as the namespace prefix for template pages.
- ਫ਼ਰਮਾ ਸਫ਼ਾ | ਅੰਗਰੇਜ਼ੀ: template page
- ਫਰਮਾ ਨਾਂ-ਥਾਂ ਵਿੱਚ ਇੱਕ ਵਿਕੀ ਸਫ਼ਾ। ਇਹ ਇੱਕ ਫਰਮੇ ਅਤੇ ਫਰਮੇ ਦੀ ਵਰਤੋਂ ਦੀਆਂ ਲਿਖਤਾਂ ਲਈ ਸਰੋਤ ਕੋਡ ਨੂੰ ਭੰਡਾਰ ਕਰਦਾ ਹੈ।
- ਫ਼ਰਮਾ ਗੱਲਬਾਤ | ਅੰਗਰੇਜ਼ੀ: template talk
- "ਫਰਮਾ ਗੱਲਬਾਤ ਸਫ਼ੇ" ਲਈ ਛੋਟਾ। ਗੱਲਬਾਤ ਸਫ਼ਿਆਂ ਦੀ ਫਰਮੇ ਲਈ ਨਾਂ-ਥਾਂ ਦੇ ਅਗੇਤਰ ਵਜੋਂ ਵਰਤਿਆ ਜਾਂਦਾ ਹੈ।
- ਫ਼ਰਮਾ ਗੱਲਬਾਤ ਸਫ਼ਾ | ਅੰਗਰੇਜ਼ੀ: template talk page
- ਇੱਕ ਫਰਮਾ ਸਫ਼ੇ ਨਾਲ ਜੁੜਿਆ ਇੱਕ ਗੱਲਬਾਤ ਸਫ਼ਾ।
- thumbnail | ਅੰਗਰੇਜ਼ੀ: thumbnail
- A small image, used as a compact representation of a larger image. Usually shown with a frame with a caption under it. Clicking the thumbnail shows the full-size image.
- ਸਿਰਲੇਖ | ਅੰਗਰੇਜ਼ੀ: title
- ਇੱਕ ਸਫ਼ੇ ਦਾ ਨਾਂ।
- transclusion | ਅੰਗਰੇਜ਼ੀ: transclusion
- Inclusion or embedding of one wiki page into another. Most often, this is done with templates. A similar operation with modules is called invocation.
U
- ਰੱਦ ਕਰੋ | ਅੰਗਰੇਜ਼ੀ: undo
- While reviewing page version: To revert a page, but possibly make some more changes and write a manual edit summary. Different from rollback, which is done in one click and restores everything. While editing a page: To erase the last change done to the content, reverting it to an older state. This action is available in web browsers and in many text editing applications.
- ਸੁਰੱਖਿਆ ਨਾ ਕਰੋ | ਅੰਗਰੇਜ਼ੀ: unprotect
- ਕਿਰਿਆ: ਸੁਰੱਖਿਆ ਦੇ ਉਲਟ: ਕਿਸੇ ਸਫ਼ੇ ਤੋਂ ਸੁਰੱਖਿਆ ਨੂੰ ਹਟਾਓ ਅਤੇ ਇਸਨੂੰ ਸਾਰੇ ਵਰਤੋਂਕਾਰਾਂ ਵੱਲੋਂ ਸੋਧ ਕਰਨ ਯੋਗ ਬਣਾਓ।
- ਨਿਗਰਾਨੀ ਹਟਾਓ | ਅੰਗਰੇਜ਼ੀ: unwatch
- ਕਿਰਿਆ: ਨਜ਼ਰ-ਰੱਖੋ ਦੇ ਉਲਟ: ਕਿਸੇ ਸਫ਼ੇ ਤੇ ਨਜ਼ਰ ਨਹੀਂ ਰੱਖਨੀ ਦਾ ਮਤਲਬ ਹੈ ਇਸਨੂੰ ਵਰਤੋਂਕਾਰ ਦੀ ਨਿਗਰਾਨ-ਸੂਚੀ ਤੋਂ ਹਟਾਉਣਾ।
ਨਿਗਰਾਨੀ
- upload | ਅੰਗਰੇਜ਼ੀ: upload
- Verb: Copy a file from a local device to a website. The opposite of download.
- URL | ਅੰਗਰੇਜ਼ੀ: URL
- ਵੈੱਬ ਪਤੇ ਲਈ ਇੱਕ ਤਕਨੀਕੀ ਸ਼ਬਦ, ਜਿਵੇਂ ਕਿ
https://nl.wikipedia.org/wiki/Aruba
। "ਯੂਨੀਫਾਰਮ ਰਿਸੋਰਸ ਲੋਕੇਟਰ" ਲਈ ਛੋਟਾ। - ਵਰਤੋਂਕਾਰ | ਅੰਗਰੇਜ਼ੀ: user
- Somebody who uses a wiki, usually reading the information on it, or editing (changing) it. This may refer to a human, and also to a computer program, usually a bot. The user may be anonymous or identified using an account. This word is also used as the namespace prefix for user pages.
- ਵਰਤੋਂਕਾਰ-ਨਾਂ | ਅੰਗਰੇਜ਼ੀ: username
- ਇੱਕ ਵਰਤੋਂਕਾਰ ਦੇ ਨਾਂ ਦਾ ਖਾਤਾ। ਇਹ ਕਿਸੇ ਵਿਅਕਤੀ ਦਾ ਅਸਲੀ ਨਾਂ ਜਾਂ ਉਪਨਾਮ ਹੋ ਸਕਦਾ ਹੈ।
- ਵਰਤੋਂਕਾਰ ਸਫ਼ਾ | ਅੰਗਰੇਜ਼ੀ: user page
- A wiki page in the User namespace. If the username is "Alice", the user page's title is "User:Alice". Every user with an account has a user page, and can write things there, for example information about themselves or what they do on the wiki.
- ਵਰਤੋਂਕਾਰ ਗੱਲਬਾਤ | ਅੰਗਰੇਜ਼ੀ: user talk
- "ਵਰਤੋਂਕਾਰ ਗੱਲਬਾਤ ਸਫ਼ੇ" ਲਈ ਛੋਟਾ। ਗੱਲਬਾਤ ਸਫ਼ਿਆਂ ਦੇ ਵਰਤੋਂਕਾਰ ਲਈ ਨਾਂ-ਥਾਂ ਦੇ ਅਗੇਤਰ ਵਜੋਂ ਵਰਤਿਆ ਜਾਂਦਾ ਹੈ।
- ਵਰਤੋਂਕਾਰ ਗੱਲਬਾਤ ਸਫ਼ਾ | ਅੰਗਰੇਜ਼ੀ: user talk page
- A talk page associated with a user page. If the username is "Alice", the user talk page's title is "User talk:Alice". The user talk page is used for sending messages to a user. These messages are not private, and can be read by everyone who can read the wiki.
V
- version | ਅੰਗਰੇਜ਼ੀ: version
- The state of a wiki page's content after an edit. A wiki page that has just been created has one version. Every edit creates another version. A version has an author (user) and a time.
- ਵੇਖੋ | ਅੰਗਰੇਜ਼ੀ: view
- Look at something, such as a page, a file, a table, etc. Often contrasted with edit: for example, regular users can only view protected pages, but administrators can edit them.
- ਦਰਸ਼ਨੀ ਸੋਧਾਂ | ਅੰਗਰੇਜ਼ੀ: visual editing
- Editing while seeing the page similarly to how it's rendered to users: with images, headings, etc., and without seeing wiki syntax. This is similar to using a word processor, like Microsoft Word, Google Docs, or LibreOffice, and also known by the jargon term "WYSIWYG" ("what you see is what you get"). Compare with wikitext editing.
W
- ਨਿਗਰਾਨੀ ਰੱਖੋ | ਅੰਗਰੇਜ਼ੀ: watch
- ਕਿਰਿਆ: ਵਰਤੋਂਕਾਰ ਦੀ ਨਿਗਰਾਨ-ਸੂਚੀ ਵਿੱਚ ਇੱਕ ਸਫ਼ਾ ਜੋੜੋ।
- ਨਿਗਰਾਨ-ਸੂਚੀ | ਅੰਗਰੇਜ਼ੀ: watchlist
- ਇੱਕ ਖ਼ਾਸ ਸਫ਼ਾ ਜੋ ਵਰਤੋਂਕਾਰ ਦੇ ਚੁਣੇ ਗਏ ਸਫ਼ਿਆਂ ਦੀ ਸੂਚੀ ਵਿੱਚ ਹਾਲੀਆ ਤਬਦੀਲੀਆਂ ਨੂੰ ਦਿਖਾਉਂਦਾ ਹੈ।
- ਵਿਕੀ | ਅੰਗਰੇਜ਼ੀ: wiki
- ਇੱਕ ਵੈਬਸਾਈਟ ਜਿਸਨੂੰ ਕੋਈ ਵੀ ਸੋਧ ਸਕਦਾ ਹੈ। ਇੱਕ ਵਿਕੀ ਵਿੱਚ ਬਹੁਤ ਸਾਰੇ ਵਿਕੀ ਵਰਕੇ ਹੁੰਦੇ ਹਨ। ਇਹ ਹੋਰ ਵੈੱਬਸਾਈਟਾਂ ਤੋਂ ਵੱਖਰਾ ਹੈ, ਜਿਸ 'ਤੇ ਪਾਠਕ ਸਮੱਗਰੀ ਨੂੰ ਪੜ੍ਹ ਸਕਦੇ ਹਨ, ਪਰ ਲੋਕਾਂ ਦੀ ਸਿਰਫ਼ ਇੱਕ ਛੋਟੀ ਟੋਲੀ ਇਸ ਨੂੰ ਸੋਧ ਸਕਦੀ ਹੈ, ਜਾਂ ਸੋਸ਼ਲ ਨੈੱਟਵਰਕ ਜਿਸ 'ਤੇ ਵਰਤੋਂਕਾਰ ਆਪਣੇ ਬਾਰੇ ਕੁਝ ਲਿਖ ਸਕਦੇ ਹਨ ਅਤੇ ਹੋਰ ਲੋਕਾਂ ਦੀਆਂ ਪੋਸਟਾਂ 'ਤੇ ਟਿੱਪਣੀ ਕਰ ਸਕਦੇ ਹਨ, ਪਰ ਦੂਜੇ ਲੋਕ ਜੋ ਲਿਖਦੇ ਹਨ ਉਸਨੂੰ ਬਦਲ ਨਹੀਂ ਸਕਦੇ। ਵਿਕੀ ਸ਼ਬਦ ਦਾ ਆਪਣੇ ਆਪ ਜਾਂ ਕਿਸੇ ਹੋਰ ਨਾਂ ਦੇ ਹਿੱਸੇ ਵਜੋਂ ਤਰਜਮਾ ਕਰਦੇ ਸਮੇਂ, ਇਸਦੇ ਸ਼ਬਦ-ਜੋੜ ਨੂੰ ਬਦਲਿਆ ਜਾ ਸਕਦਾ ਹੈ, ਪਰ ਇਹ ਫਿਰ ਵੀ "ਵਿਕੀ" ਵਾਂਗ ਹੀ ਆਵਾਜ਼ ਵੱਜਣੀ ਚਾਹੀਦੀ ਹੈ।
- ਵਿਕੀ ਸਫ਼ਾ | ਅੰਗਰੇਜ਼ੀ: wiki page
- ਇੱਕ ਵਿਕੀ ਸਾਈਟ ਤੇ ਇੱਕ ਵੈੱਬ ਸਫ਼ਾ।
- ਵਿਕੀ ਵਾਕ-ਵਿਉਂਤ | ਅੰਗਰੇਜ਼ੀ: wiki syntax
- wikitext ਦੀ ਵਾਕ-ਵਿਉਂਤ।
- ਵਿਕੀਲਿਖਤਾਂ | ਅੰਗਰੇਜ਼ੀ: wikitext
- ਵਿਕੀ ਵਰਕਿਆਂ ਦਾ ਸਰੋਤ ਕੋਡ, ਅਤੇ ਉਹਨਾਂ ਨੂੰ ਤਰਤੀਬ ਵਿੱਚ ਕਰਨ ਲਈ ਭਾਸ਼ਾ। ਭਾਸ਼ਾ ਵਿੱਚ ਅਜਿਹੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ ਜਿਵੇਂ ਕਿ ਕੜਿਆਂ ਲਈ
[[]]
, ਨੰਬਰਾਂ ਵਾਲੀਆਂ ਸੂਚੀਆਂ ਲਈ#
, ਆਦਿ। ਅਕਸਰ ਦਰਸ਼ਨੀ ਸੋਧਾਂ ਦੇ ਉਲਟ। - ਵਿਕੀਕਿਤਾਬਾਂ | ਅੰਗਰੇਜ਼ੀ: Wikibooks
- ਖੁੱਲੀ ਸਮੱਗਰੀ ਪਾਠ-ਪੁਸਤਕਾਂ ਦਾ ਸੰਗ੍ਰਹਿ ਜਿਸ ਨੂੰ ਕੋਈ ਵੀ ਸੋਧ ਸਕਦਾ ਹੈ। ਇੱਕ ਵਿਕੀ ਵੈੱਬਸਾਈਟ ਜਿਸ ਤੇ ਲੋਕ ਮੁਫ਼ਤ ਲਸੰਸ ਦੇ ਹੇਠਾਂ ਲੰਬੇ-ਲੰਬੇ ਪਾਠ ਪੁਸਤਕਾਂ ਨੂੰ ਲਿਖਦੇ ਹਨ। ਵਿਕੀਮੀਡੀਆ ਸੰਸਥਾ ਵੱਲੋਂ ਪ੍ਰਬੰਧ ਕੀਤਾ ਜਾਂਦਾ ਹੈ। ਵਿਕੀਕਿਤਾਬਾਂ ਦੇ ਕਈ ਭਾਸ਼ਾਵਾਂ ਵਿੱਚ ਜਿਲਦਾ ਹਨ। "ਵਿਕੀ" ਭਾਗ ਨੂੰ ਬਹੁਤਾ ਨਹੀਂ ਬਦਲਣਾ ਚਾਹੀਦਾ, ਪਰ "ਕਿਤਾਬਾਂ" ਸ਼ਬਦ ਨੂੰ ਤੁਹਾਡੀ ਭਾਸ਼ਾ ਵਿੱਚ ਤਰਜਮਾ ਕੀਤਾ ਜਾ ਸਕਦਾ ਹੈ।
- ਵਿਕੀਡੇਟਾ | ਅੰਗਰੇਜ਼ੀ: Wikidata
- ਮੁਫਤ ਗਿਆਨ ਅਧਾਰ ਜਿਸ ਨੂੰ ਕੋਈ ਵੀ ਸੋਧ ਕਰ ਸਕਦਾ ਹੈ। ਇੱਕ ਵਿਕੀ ਵੈੱਬਸਾਈਟ ਜਿਸ ਤੇ ਲੋਕ ਮੁਫ਼ਤ ਲਸੰਸ ਦੇ ਹੇਠਾਂ ਹੋਰ ਵਿਕੀ ਦੀ ਵਰਤੋਂ ਲਈ ਢਾਂਚਾਗਤ ਮਸ਼ੀਨ-ਪੜ੍ਹਨਯੋਗ ਡੇਟਾ ਤਿਆਰ ਕਰਦੇ ਹਨ। ਵਿਕੀਮੀਡੀਆ ਸੰਸਥਾ ਵੱਲੋਂ ਪ੍ਰਬੰਧ ਕੀਤਾ ਜਾਂਦਾ ਹੈ। ਵਿਕੀਡੇਟਾ ਦੇ ਕਈ ਭਾਸ਼ਾਵਾਂ ਵਿੱਚ ਜਿਲਦਾ ਹਨ। "ਵਿਕੀ" ਭਾਗ ਨੂੰ ਬਹੁਤਾ ਨਹੀਂ ਬਦਲਣਾ ਚਾਹੀਦਾ, ਪਰ "ਡੇਟਾ" ਸ਼ਬਦ ਨੂੰ ਤੁਹਾਡੀ ਭਾਸ਼ਾ ਵਿੱਚ ਤਰਜਮਾ ਕੀਤਾ ਜਾ ਸਕਦਾ ਹੈ।
- ਵਿਕੀਖ਼ਬਰਾਂ | ਅੰਗਰੇਜ਼ੀ: Wikinews
- ਮੁਫ਼ਤ ਖ਼ਬਰਾਂ ਦਾ ਸਰੋਤ ਜੋ ਤੁਸੀਂ ਲਿਖ ਸਕਦੇ ਹੋ। ਇੱਕ ਵਿਕੀ ਵੈੱਬਸਾਈਟ ਜਿਸ ਤੇ ਲੋਕ ਮੁਫ਼ਤ ਲਸੰਸ ਦੇ ਹੇਠਾਂ ਖ਼ਬਰਾਂ ਦੇ ਲੇਖ ਲਿਖਦੇ ਹਨ। ਵਿਕੀਮੀਡੀਆ ਸੰਸਥਾ ਵੱਲੋਂ ਪ੍ਰਬੰਧ ਕੀਤਾ ਜਾਂਦਾ ਹੈ। ਵਿਕੀਖ਼ਬਰਾਂ ਦੇ ਕਈ ਭਾਸ਼ਾਵਾਂ ਵਿੱਚ ਜਿਲਦਾ ਹਨ। "ਵਿਕੀ" ਭਾਗ ਨੂੰ ਬਹੁਤਾ ਨਹੀਂ ਬਦਲਣਾ ਚਾਹੀਦਾ, ਪਰ "ਖ਼ਬਰ" ਸ਼ਬਦ ਨੂੰ ਤੁਹਾਡੀ ਭਾਸ਼ਾ ਵਿੱਚ ਤਰਜਮਾ ਕੀਤਾ ਜਾ ਸਕਦਾ ਹੈ।
- ਵਿਕੀਮੀਡੀਆ | ਅੰਗਰੇਜ਼ੀ: Wikimedia
- ਉਹ ਲਹਿਰ ਜੋ ਵਿਕੀਪੀਡੀਆ ਅਤੇ ਕਈ ਹੋਰ ਮੁਫ਼ਤ ਗਿਆਨ ਵਿਕੀ ਵੈੱਬਸਾਈਟਾਂ ਨੂੰ ਚਲਾਉਂਦੀ ਹੈ। ਮੀਡੀਆਵਿਕੀ ਦੇ ਨਾਲ ਗੁੰਝਲ਼ਾ ਵਿੱਚ ਨਾ ਪਓ।
- ਵਿਕੀਮੀਡੀਆ ਭਾਈਚਾਰਾ | ਅੰਗਰੇਜ਼ੀ: Wikimedia Commons
- A collection of freely usable media files to which anyone can contribute. Media files that are stored on Wikimedia Commons can be used in any other Wikimedia wiki. Managed by the Wikimedia Foundation. This name is often shortened to "Commons" in English. The English word "commons" means "a public open area", and it can be translated. Into some languages, this name is translated as "wiki repository", "wiki sharing", etc. Not to be confused with Creative Commons.
- ਵਿਕੀਪੀਡੀਆ | ਅੰਗਰੇਜ਼ੀ: Wikipedia
- ਮੁਫਤ ਵਿਸ਼ਵਕੋਸ਼ ਜਿਸ ਨੂੰ ਕੋਈ ਵੀ ਸੋਧ ਸਕਦਾ ਹੈ। ਇੱਕ ਵਿਕੀ ਵੈੱਬਸਾਈਟ ਜਿਸ ਤੇ ਲੋਕ ਮੁਫ਼ਤ ਲਸੰਸ ਦੇ ਹੇਠਾਂ ਇੱਕ ਵਿਸ਼ਵਕੋਸ਼ ਲਿਖਦੇ ਹਨ। ਵਿਕੀਮੀਡੀਆ ਸੰਸਥਾ ਵੱਲੋਂ ਪ੍ਰਬੰਧ ਕੀਤਾ ਜਾਂਦਾ ਹੈ। ਵਿਕੀਪੀਡੀਆ ਦੇ ਕਈ ਭਾਸ਼ਾਵਾਂ ਵਿੱਚ ਜਿਲਦਾ ਹਨ। ਇਸ ਨਾਮ ਦੇ ਸ਼ਬਦ-ਜੋੜ ਨੂੰ ਤੁਹਾਡੀ ਭਾਸ਼ਾ ਵਿੱਚ ਢਾਲਿਆ ਜਾ ਸਕਦਾ ਹੈ, ਪਰ ਇਸ ਨੂੰ ਸਿਰਫ਼ "ਵਿਕੀਪੀਡੀਆ" ਵਜੋਂ ਪਛਾਣਿਆ ਜਾਣਾ ਚਾਹੀਦਾ ਹੈ।
- ਵਿਕੀਹਵਾਲਾ | ਅੰਗਰੇਜ਼ੀ: Wikiquote
- ਮੁਫਤ ਹਵਾਲਾ ਸੰਗ੍ਰਹਿ ਜਿਸ ਨੂੰ ਕੋਈ ਵੀ ਸੋਧ ਸਕਦਾ ਹੈ। ਇੱਕ ਵਿਕੀ ਵੈੱਬਸਾਈਟ ਜਿਸ 'ਤੇ ਲੋਕ ਮਸ਼ਹੂਰ ਲੋਕਾਂ, ਮਸ਼ਹੂਰ ਕਿਤਾਬਾਂ ਜਾਂ ਫਿਲਮਾਂ ਜਾਂ ਵੱਖ-ਵੱਖ ਵਿਸ਼ਿਆਂ ਦੇ ਹਵਾਲੇ ਨਾਲ ਵਿਕੀ ਵਰਕਿਆਂ ਨੂੰ ਬਣਾਈ ਰੱਖਦੇ ਹਨ। ਵਿਕੀਮੀਡੀਆ ਸੰਸਥਾ ਵੱਲੋਂ ਪ੍ਰਬੰਧ ਕੀਤਾ ਜਾਂਦਾ ਹੈ। ਵਿਕੀਹਵਾਲਾ ਦੇ ਕਈ ਭਾਸ਼ਾਵਾਂ ਵਿੱਚ ਜਿਲਦਾ ਹਨ। "ਵਿਕੀ" ਭਾਗ ਨੂੰ ਬਹੁਤਾ ਨਹੀਂ ਬਦਲਣਾ ਚਾਹੀਦਾ, ਪਰ "ਹਵਾਲਾ" ਸ਼ਬਦ ਨੂੰ ਤੁਹਾਡੀ ਭਾਸ਼ਾ ਵਿੱਚ ਤਰਜਮਾ ਕੀਤਾ ਜਾ ਸਕਦਾ ਹੈ।
- ਵਿਕੀਸਰੋਤ | ਅੰਗਰੇਜ਼ੀ: Wikisource
- ਮੁਫਤ ਕਿਤਾਬਘਰ ਜਿਸ ਨੂੰ ਕੋਈ ਵੀ ਸੁਧਾਰ ਸਕਦਾ ਹੈ। ਇੱਕ ਵਿਕੀ ਵੈੱਬਸਾਈਟ ਜਿਸ 'ਤੇ ਲੋਕ ਵਿਕੀ ਵਰਕਿਆਂ ਨੂੰ ਕਿਤਾਬਾਂ ਅਤੇ ਦਸਤਾਵੇਜ਼ਾਂ ਨਾਲ ਬਣਾਈ ਰੱਖਦੇ ਹਨ ਜੋ ਕਿ ਹੋਰ ਕਿਤੇ ਛਾਪਿਆਂ ਗਈਆਂ ਸਨ, ਜਿਸ ਨੂੰ ਮੁਫ਼ਤ ਲਸੰਸ ਦੇ ਹੇਠਾਂ ਨਕਲ ਕੀਤਾ ਜਾ ਸਕਦਾ ਹੈ, ਅਤੇ ਜੋ ਪੜ੍ਹਨ ਲਈ ਜਾਂ ਵਿਕੀਪੀਡੀਆ ਅਤੇ ਹੋਰ ਵਿਕੀ ਲਈ ਸਰੋਤ ਸਮੱਗਰੀ ਵਜੋਂ ਹਿਤਕਾਰੀ ਹੋ ਸਕਦਿਆ ਹਨ। ਵਿਕੀਮੀਡੀਆ ਸੰਸਥਾ ਵੱਲੋਂ ਪ੍ਰਬੰਧ ਕੀਤਾ ਜਾਂਦਾ ਹੈ। ਵਿਕੀਸਰੋਤ ਦੇ ਕਈ ਭਾਸ਼ਾਵਾਂ ਵਿੱਚ ਜਿਲਦਾ ਹਨ। "ਵਿਕੀ" ਭਾਗ ਨੂੰ ਬਹੁਤਾ ਨਹੀਂ ਬਦਲਣਾ ਚਾਹੀਦਾ, ਪਰ "ਸਰੋਤ" ਸ਼ਬਦ ਨੂੰ ਤੁਹਾਡੀ ਭਾਸ਼ਾ ਵਿੱਚ ਢਾਲਿਆ ਜਾ ਸਕਦਾ ਹੈ। ਉਦਾਹਰਨ ਲਈ, ਇਸਦਾ ਰੂਸੀ ਵਿੱਚ "ਵਿਕਿਲਬ੍ਰੇਰੀ" ਵਜੋਂ ਤਰਜਮਾ ਕੀਤਾ ਗਿਆ ਸੀ।
- ਵਿਕੀਸਫ਼ਰ | ਅੰਗਰੇਜ਼ੀ: Wikivoyage
- ਮੁਫਤ ਵਿਸ਼ਵ-ਵਿਆਪੀ ਸਫ਼ਰ ਦਸਤੀ ਜਿਸ ਨੂੰ ਤੁਸੀਂ ਸੋਧ ਸਕਦੇ ਹੋ। ਇੱਕ ਵਿਕੀ ਵੈੱਬਸਾਈਟ ਜਿਸ ਤੇ ਲੋਕ ਇੱਕ ਮੁਫ਼ਤ ਲਸੰਸ ਦੇ ਹੇਠਾਂ ਇੱਕ ਸਫ਼ਰ ਦਸਤੀ ਲਿਖਦੇ ਹਨ। ਵਿਕੀਮੀਡੀਆ ਸੰਸਥਾ ਵੱਲੋਂ ਪ੍ਰਬੰਧ ਕੀਤਾ ਜਾਂਦਾ ਹੈ। ਵਿਕੀਸਫ਼ਰ ਦੇ ਕਈ ਭਾਸ਼ਾਵਾਂ ਵਿੱਚ ਜਿਲਦਾ ਹਨ। "ਵਿਕੀ" ਭਾਗ ਨੂੰ ਬਹੁਤਾ ਨਹੀਂ ਬਦਲਣਾ ਚਾਹੀਦਾ, ਪਰ "ਸਫ਼ਰ" ਸ਼ਬਦ ਨੂੰ ਤੁਹਾਡੀ ਭਾਸ਼ਾ ਵਿੱਚ ਤਰਜਮਾ ਕੀਤਾ ਜਾ ਸਕਦਾ ਹੈ।
- ਵਿਕਸ਼ਨਰੀ | ਅੰਗਰੇਜ਼ੀ: Wiktionary
- ਮੁਫਤ ਸ਼ਬਦਕੋਸ਼। ਇੱਕ ਵਿਕੀ ਵੈੱਬਸਾਈਟ ਜਿਸ ਉੱਤੇ ਲੋਕ ਇੱਕ ਮੁਫ਼ਤ ਲਸੰਸ ਦੇ ਹੇਠਾਂ ਸ਼ਬਦ ਪਰਿਭਾਸ਼ਾਵਾਂ ਅਤੇ ਤਰਜਮੇ ਦੇ ਨਾਲ ਇੱਕ ਸ਼ਬਦਕੋਸ਼ ਲਿਖਦੇ ਹਨ। ਵਿਕੀਮੀਡੀਆ ਸੰਸਥਾ ਵੱਲੋਂ ਪ੍ਰਬੰਧ ਕੀਤਾ ਜਾਂਦਾ ਹੈ। ਵਿਕਸ਼ਨਰੀ ਦੇ ਕਈ ਭਾਸ਼ਾਵਾਂ ਵਿੱਚ ਜਿਲਦਾ ਹਨ। ਇਹ ਨਾਮ "ਵਿਕੀ" ਅਤੇ "ਡਕਸ਼ਨਰੀ" ਸ਼ਬਦਾਂ 'ਤੇ ਆਧਾਰਿਤ ਹੈ; "ਵਿਕੀ" ਭਾਗ ਨੂੰ ਬਹੁਤਾ ਨਹੀਂ ਬਦਲਣਾ ਚਾਹੀਦਾ ਹੈ, ਪਰ "$ਡਿਕਸ਼ਨਰੀ" ਸ਼ਬਦ ਨੂੰ ਤੁਹਾਡੀ ਭਾਸ਼ਾ ਵਿੱਚ ਢਾਲਿਆ ਜਾ ਸਕਦਾ ਹੈ।