Jump to content

Project:Translator/pa

From translatewiki.net
This page is a translated version of the page Project:Translator and the translation is 100% complete.

ਤਰਜਮੇਕਾਰ (ਮੈਂਬਰਾਂ ਦੀ ਸੂਚੀ) ਇਸ ਵੈੱਬਸਾਈਟ 'ਤੇ ਤਰਜਮਾ ਕਰ ਸਕਦੇ ਹੋ। ਇਹ ਅਧਿਕਾਰ ਕੱਚੇ-ਖ਼ਾਕੇ ਵਿੱਚ ਲਿਖਤ ਦਾ ਤਰਜਮਾ ਕਰਨ ਤੋਂ ਬਾਅਦ ਨਵੇਂ ਵਰਤੋਂਕਾਰਾਂ ਨੂੰ ਮੂਲ ਰੂਪ ਵਿੱਚ ਨਵੇਂ ਵਰਤੋਂਕਾਰ ਨੂੰ ਦਿੱਤਾ ਜਾਂਦਾ ਹੈ। ਇਸ ਨੂੰ ਖੋਹਿਆ ਜਾ ਸਕਦਾ ਹੈ ਜੇਕਰ ਅਧਿਕਾਰ ਦੀ ਦੁਰਵਰਤੋਂ ਕੀਤੀ ਜਾਂਦੀ ਹੈ, ਉਦਾਹਰਣ ਲਈ ਬਹੁਤ ਮਾੜੀ ਗੁਣਵੰਤਾ ਵਾਲਾ ਤਰਜਮਾ ਕਰਕੇ।

ਤਰਜਮੇਕਾਰ ਬਣਨ ਲਈ, ਕਿਰਪਾ ਕਰਕੇ ਮੁਢਲੇ ਵਰਕੇ 'ਤੇ ਇੰਦਰਾਜ ਕਰਾਓ ਅਤੇ ਪ੍ਰਵਾਨਗੀ ਦੀ ਉਡੀਕ ਕਰੋ।

ਹੋਰ ਮਦਦ ਲਈ, ਮਦਦ ਵੇਖੋ।

⧼Seealso/pa⧽